Gopal Das Neeraj ਗੋਪਾਲ ਦਾਸ ਨੀਰਜ

ਗੋਪਾਲ ਦਾਸ ਨੀਰਜ (4 ਜਨਵਰੀ 1924-19 ਜੁਲਾਈ 2018) ਹਿੰਦੀ ਸਾਹਿਤ ਦੇ ਮੰਨੇ ਪ੍ਰਮੰਨੇ ਕਵੀਆਂ ਵਿੱਚੋਂ ਹਨ । ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਇਟਾਵਾ ਜਿਲ੍ਹੇ ਦੇ ਪਿੰਡ ਪੁਰਾਵਲੀ ਵਿੱਚ ਹੋਇਆ । ਉਨ੍ਹਾਂ ਦੀਆਂ ਕਾਵਿ ਪੁਸਤਕਾਂ ਵਿੱਚ ਪ੍ਰਾਣ ਗੀਤ, ਨੀਰਜ ਕੀ ਪਾਤੀ, ਗੀਤ ਅਗੀਤ, ਦਰਦ ਦੀਯਾ ਹੈ, ਬਾਦਲੋਂ ਸੇ ਸਲਾਮ ਲੇਤਾ ਹੂੰ ਅਤੇ ਕਾਰਵਾਂ ਗੁਜ਼ਰ ਗਯਾ ਸ਼ਾਮਿਲ ਹਨ । ਉਨ੍ਹਾਂ ਨੇ ਕਈ ਪ੍ਰਸਿੱਧ ਫ਼ਿਲਮਾਂ ਦੇ ਗੀਤਾਂ ਦੀ ਰਚਨਾ ਵੀ ਕੀਤੀ ।

Poetry in Punjabi Gopal Das Neeraj

ਗੋਪਾਲ ਦਾਸ ਨੀਰਜ ਦੀ ਕਵਿਤਾ

  • ਉਨਕੀ ਯਾਦ ਹਮੇਂ ਆਤੀ ਹੈ
  • ਓ ਹਰ ਸੁਬਹ ਜਗਾਨੇ ਵਾਲੇ
  • ਅਬ ਤੁਮ ਰੂਠੋ, ਰੂਠੇ ਸਬ ਸੰਸਾਰ
  • ਅਬ ਤੋ ਮਜ਼ਹਬ ਕੋਈ ਐਸਾ ਭੀ ਚਲਾਯਾ ਜਾਏ
  • ਅੰਧਿਯਾਰ ਢਲ ਕਰ ਹੀ ਰਹੇਗਾ
  • ਆਦਮੀ ਕੋ ਪਯਾਰ ਦੋ
  • ਸਵਪਨ ਝਰੇ ਫੂਲ ਸੇ (ਕਾਰਵਾਂ ਗੁਜ਼ਰ ਗਯਾ)
  • ਸਾਂਸੋਂ ਕੇ ਮੁਸਾਫਿਰ
  • ਸੇਜ ਪਰ ਸਾਧੇਂ ਬਿਛਾ ਲੋ
  • ਹਮ ਤੇਰੀ ਚਾਹ ਮੇਂ ਐ ਯਾਰ
  • ਹਾਇਕੂ
  • ਹੈ ਬਹੁਤ ਅੰਧਿਯਾਰ ਅਬ ਸੂਰਜ ਨਿਕਲਨਾ ਚਾਹੀਏ
  • ਖਗ ! ਉਡਤੇ ਰਹਨਾ ਜੀਵਨ ਭਰ
  • ਖੁਸ਼ਬੂ ਸੀ ਆ ਰਹੀ ਹੈ ਇਧਰ ਜ਼ਾਫ਼ਰਾਨ ਕੀ
  • ਚਲਤੇ-ਚਲਤੇ ਥਕ ਗਏ ਪੈਰ
  • ਛਿਪ-ਛਿਪ ਅਸ਼ਰੂ ਬਹਾਨੇ ਵਾਲੋ
  • ਜਬ ਭੀ ਇਸ ਸ਼ਹਰ ਮੇਂ ਕਮਰੇ ਸੇ ਮੈਂ ਬਾਹਰ ਨਿਕਲਾ
  • ਜਲਾਓ ਦੀਏ ਪਰ ਰਹੇ ਧਯਾਨ ਇਤਨਾ
  • ਜਿਤਨਾ ਕਮ ਸਾਮਾਨ ਰਹੇਗਾ
  • ਤਨ ਤੋ ਆਜ ਸਵਤੰਤ੍ਰ ਹਮਾਰਾ
  • ਤਬ ਮੇਰੀ ਪੀੜਾ ਅਕੁਲਾਈ
  • ਤਮਾਮ ਉਮ੍ਰ ਮੈਂ ਇਕ ਅਜਨਬੀ ਕੇ ਘਰ ਮੇਂ ਰਹਾ
  • ਤਿਮਿਰ ਢਲੇਗਾ
  • ਤੁਮ ਝੂਮ ਝੂਮ ਗਾਓ
  • ਤੁਮ ਦੀਵਾਲੀ ਬਨਕਰ ਜਗ ਕਾ ਤਮ ਦੂਰ ਕਰੋ
  • ਤੁਮ੍ਹਾਰੇ ਬਿਨਾ ਆਰਤੀ ਕਾ ਦੀਯਾ ਯਹ
  • ਦੀਪ ਔਰ ਮਨੁਸ਼ਯ
  • ਦੀਯਾ ਜਲਤਾ ਰਹਾ
  • ਦੋਹੇ
  • ਧਰਾ ਕੋ ਉਠਾਓ, ਗਗਨ ਕੋ ਝੁਕਾਓ
  • ਨਾਰੀ
  • ਨੀਰਜ ਗਾ ਰਹਾ ਹੈ
  • ਪਯਾਰ ਕੀ ਕਹਾਨੀ ਚਾਹੀਏ
  • ਪ੍ਰੇਮ ਕੋ ਨ ਦਾਨ ਦੋ
  • ਪ੍ਰੇਮ-ਪਥ ਹੋ ਨ ਸੂਨਾ ਕਭੀ ਇਸਲੀਏ
  • ਪੀਰ ਮੇਰੀ, ਪਯਾਰ ਬਨ ਜਾ
  • ਫੂਲ ਪਰ ਹੰਸਕਰ ਅਟਕ ਤੋ
  • ਬੰਦ ਕਰੋ ਮਧੂ ਕੀ ਰਸ-ਬਤੀਯਾਂ
  • ਬੇਸ਼ਰਮ ਸਮਯ ਸ਼ਰਮਾ ਹੀ ਜਾਏਗਾ
  • ਮਗਰ ਨਿਠੁਰ ਨ ਤੁਮ ਰੁਕੇ
  • ਮਾਨਵ ਕਵੀ ਬਨ ਜਾਤਾ ਹੈ
  • ਮੁਸਕੁਰਾਕਰ ਚਲ ਮੁਸਾਫਿਰ
  • ਮੁਕਤਕ (ਬਾਦਲੋਂ ਸੇ ਸਲਾਮ ਲੇਤਾ ਹੂੰ)
  • ਮੁਝਕੋ ਯਾਦ ਕੀਯਾ ਜਾਏਗਾ
  • ਮੇਰਾ ਇਤਿਹਾਸ ਨਹੀਂ ਹੈ
  • ਮੇਰਾ ਗੀਤ ਦੀਯਾ ਬਨ ਜਾਯੇ
  • ਮੈਂ ਅਕੰਪਿਤ ਦੀਪ ਪ੍ਰਾਣੋਂ ਕਾ ਲੀਏ
  • ਮੈਂ ਤੂਫ਼ਾਨੋਂ ਮੇ ਚਲਨੇ ਕਾ ਆਦੀ ਹੂੰ
  • ਵਿਸ਼ਵ ਚਾਹੇ ਯਾ ਨ ਚਾਹੇ