Giani Gurmukh Singh Musafir
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

Punjabi Kavita
  

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ (੧੫ ਜਨਵਰੀ ੧੮੯੯-੧੮ ਜਨਵਰੀ ੧੯੭੬) ਇਕ ਪ੍ਰਸਿੱਧ ਰਾਜ ਨੇਤਾ, ਦੇਸ਼ ਭਗਤ, ਸੁਧਾਰਕ ਅਤੇ ਲੇਖਕ ਸਨ । ਉਹ ਕੁਝ ਸਮੇਂ ਲਈ ਪੰਜਾਬ ਦੇ ਮੁੱਖ-ਮੰਤਰੀ ਵੀ ਰਹੇ । ਉਨ੍ਹਾਂ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ਉਰਵਾਰ ਪਾਰ ਤੇ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ । ਉਨ੍ਹਾਂ ਦੀਆਂ ਪੰਜਾਬੀ ਕਵਿਤਾ ਦੀਆਂ ਰਚਨਾਵਾਂ ਵਿੱਚ ਸਬਰ ਦੇ ਬਾਣ, ਪ੍ਰੇਮ ਬਾਣ, ਜੀਵਨ ਪੰਧ, ਮੁਸਾਫ਼ਰੀਆਂ, ਟੁੱਟੇ ਖੰਭ, ਕਾਵਿ ਸੁਨੇਹੇ, ਵੱਖਰਾ ਵੱਖਰਾ ਕਤਰਾ ਕਤਰਾ ਅਤੇ ਦੂਰ ਨੇੜੇ ਸ਼ਾਮਿਲ ਹਨ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: ਵੱਖਰੀ ਦੁਨੀਆਂ, ਆਲ੍ਹਣੇ ਦੇ ਬੋਟ, ਕੰਧਾਂ ਬੋਲ ਪਈਆਂ, ਸਤਾਈ ਜਨਵਰੀ, ਅੱਲਾ ਵਾਲੇ, ਗੁਟਾਰ, ਸਭ ਹੱਛਾ, ਸਸਤਾ ਤਮਾਸ਼ਾ ।


ਪੰਜਾਬੀ ਕਵਿਤਾ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

ਮੁਸਾਫ਼ਰੀਆਂ

1942 ਦੀ ਦੀਵਾਲੀ
ਉਪਦੇਸ਼ਕ
ਆਜ਼ਾਦੀ
ਇਕ ਗੀਤ
ਇਕ ਰੂਪ
ਸ਼ਰਧਾ
ਸ਼ੁਕਰ
ਕਾਲਾ ਪਥਰ
ਗੁੰਝਲ
ਛੋਹ
ਜੀਵਨ-ਮੋਤੀ
ਜੁਗ ਜੁਗ ਜੀਵੇ ਗਾਂਧੀ ਪਿਆਰਾ
ਦੂਤੀ ਨੂੰ
ਨਵਾਂ ਸਾਲ
ਨਵਾਂ ਭਾਰਤ
ਨਿਕਾ ਦੀਵਾ
ਪ੍ਰੇਮ-ਤਾਰ
ਪਿਤਾ ਜੀ ਦੀ ਯਾਦ
ਬਦਲੇ ਦਾ ਡਰ
ਬਿਰਹਨੀ
ਬੁਖ਼ਾਰ
ਰਹਿਮਤ
ਰਾਵਲਪਿੰਡੀ
ਲੀਡਰੀ ਦੀ ਫਿੱਕ
ਵਤਨ ਦੇ ਸ਼ਹੀਦ

ਪ੍ਰੇਮ ਬਾਣ

ਅਨੰਦ ਪੁਰੀ
ਸਭ ਦਾ ਪ੍ਰੀਤਮ
ਸੰਤ
ਕੀ ਲਿਖਾਂ
ਚੋਜੀ ਪ੍ਰੀਤਮ
ਦੱਸ ਜਾਵੀਂ
ਨਿਰਵੈਰ ਯੋਧਾ-(ਭਾਈ ਕਨ੍ਹਈਆ)
ਨਿਰੰਕਾਰੀ
ਨੂਰ ਦਿਸਿਆ
ਨੂਰ ਨਾਨਕ
ਬਾਣੀ
ਬਾਣੀ ਧਨ
ਵਲੀਆਂ ਦਾ ਵਲੀ

ਚੋਣਵੀਂ ਕਵਿਤਾ

ਕਲਗੀਧਰ
ਕਵੀ ਦਾ ਨਸ਼ਾ
ਜੀਵਨ ਪੰਧ
ਨਾਨਕ ਦਾ ਰੱਬ
ਪੰਜਾਬ
ਬਸੰਤ
ਮਾਂ ਦਾ ਪਿਆਰ
ਦਾਸ ਦੀ ਮੌਤ
 

To veiw this site you must have Unicode fonts. Contact Us

punjabi-kavita.com