Firaq Gorakhpuri
ਫ਼ਿਰਾਕ ਗੋਰਖਪੁਰੀ

Punjabi Kavita
  

ਫ਼ਿਰਾਕ ਗੋਰਖਪੁਰੀ

ਫ਼ਿਰਾਕ ਗੋਰਖਪੁਰੀ (੨੮ ਅਗਸਤ ੧੮੯੬-੩ਮਾਰਚ ੧੯੮੨) ਜਿਨ੍ਹਾਂ ਦਾ ਅਸਲੀ ਨਾਂ ਰਘੁਪਤੀ ਸਹਾਇ ਸੀ, ਗੋਰਖਪੁਰ ਵਿੱਚ ਪੈਦਾ ਹੋਏ । ਉਹ ਰਾਸ਼ਟਰਵਾਦੀ, ਆਲੋਚਕ ਅਤੇ ਕਵੀ ਸਨ । ਉਨ੍ਹਾਂ ਨੇ ਉਰਦੂ ਵਿੱਚ ਗ਼ਜ਼ਲਾਂ, ਨਜ਼ਮਾਂ, ਰੁਬਾਈਆਂ ਅਤੇ ਕਤੇ ਲਿਖੇ । ਉਹ ਪਿਆਰ ਅਤੇ ਸੁੰਦਰਤਾ ਦੇ ਕਵੀ ਸਨ । ਉਨ੍ਹਾਂ ਦੀਆਂ ਕਾਵਿਕ ਰਚਨਾਵਾਂ ਵਿੱਚ ਗ਼ੁਲੇ-ਨਗ਼ਮਾ, ਰੂਹੋ-ਕਾਯਨਾਤ, ਗੁਲੇ-ਰਾਨਾ, ਬਜ਼ਮ-ਏ-ਜ਼ਿੰਦਗੀ ਰੰਗ-ਏ-ਸ਼ਾਯਰੀ ਅਤੇ ਸਰਗਮ ਸ਼ਾਮਿਲ ਹਨ । ਉਨ੍ਹਾਂ ਨੂੰ ਸਾਹਿਤ ਅਕਾਦਮੀ, ਗਿਆਨ ਪੀਠ, ਪਦਮ ਭੂਸ਼ਣ ਅਤੇ ਨਹਿਰੂ-ਲੈਨਿਨ ਪੁਰਸਕਾਰ ਆਦਿ ਸਨਮਾਨ ਮਿਲੇ ।

ਉਰਦੂ ਸ਼ਾਇਰੀ/ਕਵਿਤਾ ਪੰਜਾਬੀ ਵਿਚ ਫ਼ਿਰਾਕ ਗੋਰਖਪੁਰੀ

ਉਮੀਦੇ-ਮਰਗ ਕਬ ਤਕ
ਸਰ ਮੇਂ ਸੌਦਾ ਭੀ ਨਹੀਂ
ਸਿਤਾਰੋਂ ਸੇ ਉਲਝਤਾ ਜਾ ਰਹਾ ਹੂੰ
ਸੁਕੂਤ-ਏ-ਸ਼ਾਮ ਮਿਟਾਓ
ਹਮਕੋ ਤੁਮਕੋ ਫੇਰ ਸਮਯ ਕਾ
ਕਭੀ ਪਾਬੰਦੀਯੋਂ ਸੇ ਛੂਟ ਕੇ ਭੀ
ਕੋਈ ਨਯੀ ਜ਼ਮੀਂ ਹੋ
ਗੈਰ ਕਯਾ ਜਾਨੀਯੇ ਕਯੋਂ ਮੁਝਕੋ
ਜ਼ਿੰਦਗੀ ਕਯਾ ਹੈ, ਯੇ ਮੁਝਸੇ ਪੂਛਤੇ ਹੋ ਦੋਸਤੋ
ਡਰਤਾ ਹੂੰ ਕਾਮਯਾਬੀ-ਏ-ਤਕਦੀਰ ਦੇਖਕਰ
ਤੇਰੇ ਆਨੇ ਕੀ ਮਹਫ਼ਿਲ ਨੇ
ਥਰਥਰੀ ਸੀ ਹੈ ਆਸਮਾਨੋਂ ਮੇਂ
ਦਯਾਰੇ-ਗੈਰ ਮੇਂ ਸੋਜ਼ੇ-ਵਤਨ ਕੀ ਆਂਚ ਨ ਪੂਛ
ਦੇਖਾ ਹਰ ਏਕ ਸ਼ਾਖ ਪੇ ਗੁੰਚੋਂ ਕੋ ਸਰਨਿਗੂੰ
ਦੋਹੇ
ਨ ਜਾਨੇ ਅਸ਼ਕ ਸੇ ਆਂਖੋਂ ਮੇਂ ਕਯੋਂ ਹੈ ਆਯੇ ਹੁਏ
ਬੇ-ਠਿਕਾਨੇ ਹੈ ਦਿਲੇ-ਗ਼ਮਗੀਂ
ਮੁਝਕੋ ਮਾਰਾ ਹੈ ਹਰ ਇਕ ਦਰਦ-ਓ-ਦਵਾ ਸੇ ਪਹਲੇ
ਮੌਤ ਇਕ ਗੀਤ ਰਾਤ ਗਾਤੀ ਥੀ
ਯੂੰ ਮਾਨਾ ਜ਼ਿੰਦਗੀ ਹੈ ਚਾਰ ਦਿਨ ਕੀ
 
 

To veiw this site you must have Unicode fonts. Contact Us

punjabi-kavita.com