Faqir Chand Tuli
ਫ਼ਕੀਰ ਚੰਦ ਤੁਲੀ

Punjabi Kavita
  

ਫ਼ਕੀਰ ਚੰਦ ਤੁਲੀ

ਫ਼ਕੀਰ ਚੰਦ ਤੁਲੀ 'ਜਲੰਧਰੀ' ਫ਼ੱਕਰ ਤਬੀਅਤ ਵਾਲੇ ਕਵੀ ਹਨ । ਉਨ੍ਹਾਂ ਦੀ ਰਚਨਾ ਛੰਦਬੰਦੀ ਦੀ ਪੂਰਨ ਪਾਬੰਦ ਅਤੇ ਲੈਅ-ਬੱਧ ਹੁੰਦੀ ਹੈ । ਜਦੋਂ ਉਹ ਸਟੇਜ ਤੇ ਕਵਿਤਾ ਪੜ੍ਹਦੇ ਹਨ ਤਾਂ ਸਰੋਤਿਆਂ ਨੂੰ ਕੀਲ ਲੈਂਦੇ ਹਨ । ਉਨ੍ਹਾਂ ਦੀਆਂ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਕਾਵਿ-ਰਚਨਾਵਾਂ ਆਪਣੀ ਮਿਸਾਲ ਆਪ ਹੁੰਦੀਆਂ ਹਨ।

ਪੰਜਾਬੀ ਕਵਿਤਾ ਫ਼ਕੀਰ ਚੰਦ ਤੁਲੀ 'ਜਲੰਧਰੀ'

ਵਾਹਗੇ ਪਾਰ ਦੀ ਖ਼ੁਸ਼ਬੂ
ਚਾਂਦਨੀ
ਸੱਧਰਾਂ ਦੀਆਂ ਬਲੀਆਂ
ਲੋਰੀ
ਭਾਈ ਨੰਦ ਲਾਲ ਜੀ 'ਗੋਇਆ'
ਬੁੱਲ੍ਹੇਸ਼ਾਹ ਦਾ ਤੁੱਲਾ ਸ਼ਾਹ ਫਕੀਰ
 

To veiw this site you must have Unicode fonts. Contact Us

punjabi-kavita.com