Dr Muhammad Iqbal
ਡਾਕਟਰ ਮੁਹੰਮਦ ਇਕਬਾਲ

Punjabi Kavita
  

ਡਾਕਟਰ ਮੁਹੰਮਦ ਇਕਬਾਲ

ਡਾਕਟਰ ਮੁਹੰਮਦ ਇਕਬਾਲ ਨੂੰ ਅੱਲਾਮਾ ਇਕਬਾਲ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ । ਉਨ੍ਹਾਂ ਦਾ ਜਨਮ ੯ ਨਵੰਬਰ, ੧੮੭੭ ਨੂੰ ਸਿਆਲਕੋਟ ਵਿਖੇ ਹੋਇਆ ।ਉਨ੍ਹਾਂ ਦਾ ਦੇਹਾਂਤ ੨੧ ਅਪ੍ਰੈਲ, ੧੯੩੮ ਨੂੰ ਹੋਇਆ । ਉਹ ਵਿਸ਼ਵ ਪ੍ਰਸਿੱਧ ਕਵੀ ਅਤੇ ਦਾਰਸ਼ਨਿਕ ਸਨ । ਉਨ੍ਹਾਂ ਨੇ ਉਰਦੂ ਅਤੇ ਫਾਰਸੀ ਵਿਚ ਕਵਿਤਾ ਦੀ ਰਚਨਾ ਕੀਤੀ ।ਉਨ੍ਹਾਂ ਦਾ ਲਿਖਿਆ ਤਰਾਨਾ-ਏ-ਹਿੰਦ (ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ) ਅੱਜ ਵੀ ਬਹੁਤ ਹਰਮਨ ਪਿਆਰਾ ਹੈ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ, ਅਸਰਾਰ-ਏ-ਖੁਦੀ, ਰੁਮੂਜ਼-ਏ-ਬੇਖੁਦੀ ਅਤੇ ਬਾਂਗ-ਏ-ਦਰਾ । ਉਨ੍ਹਾਂ ਦਾ 'ਖੁਦੀ' ਦਾ ਤਸੱਵੁਰ ਕੁਰਾਨ ਸ਼ਰੀਫ਼ ਵਿਚ ਆਉਂਦਾ 'ਰੂਹ' ਦਾ ਤਸੱਵੁਰ ਹੀ ਹੈ । ਭਾਵੇਂ ਉਹ ਕੱਟੜ ਮੁਸਲਮਾਨ ਸਨ, ਪਰ ਉਨ੍ਹਾਂ ਨੇ ਦੂਜੇ ਧਰਮਾਂ ਦੇ ਮਹਾਂਪੁਰਖਾਂ ਜਿਵੇਂ ਕਿ ਰਾਮ, ਗੌਤਮ ਬੁੱਧ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਵੀ ਬੜੇ ਪਿਆਰ ਅਤੇ ਸਤਿਕਾਰ ਨਾਲ ਲਿਖਿਆ ਹੈ । ਉਹ ਆਪਣੇ ਆਪ ਨੂੰ ਬਾਹਰੀ ਤੌਰ ਤੇ ਦੁਨੀਆਂਦਾਰ ਅਤੇ ਅੰਦਰੂਨੀ ਤੌਰ ਤੇ ਸੁਫ਼ਨੇ ਵੇਖਣ ਵਾਲਾ, ਦਾਰਸ਼ਨਿਕ ਅਤੇ ਰਹੱਸਵਾਦੀ ਕਹਿੰਦੇ ਸਨ ।

ਡਾਕਟਰ ਅਲਾਮਾ ਮੁਹੰਮਦ ਇਕਬਾਲ ਦੀ ਸ਼ਾਇਰੀ

ਉਕਾਬੀ ਸ਼ਾਨ ਸੇ ਜੋ ਝਪਟੇ ਥੇ ਜੋ ਬੇ-ਬਾਲੋ-ਪਰ ਨਿਕਲੇ
ਅਸਰ ਕਰੇ ਨ ਕਰੇ ਸੁਨ ਤੋ ਲੇ ਮੇਰੀ ਫ਼ਰਯਾਦ
ਅਸਰਾਰ-ਏ-ਪੈਦਾ-ਉਸ ਕੌਮ ਕੋ ਸ਼ਮਸ਼ੀਰ ਕੀ ਹਾਜਤ ਨਹੀਂ ਰਹਤੀ
ਅਕਲ-ਓ-ਦਿਲ
ਅਖ਼ਤਰ-ਏ-ਸੁਬਹ-ਸਿਤਾਰਾ ਸੁਬਹ ਕਾ ਰੋਤਾ ਥਾ
ਅਗਰ ਕਜ ਰੌ ਹੈਂ ਅੰਜੁਮ ਆਸਮਾਂ ਤੇਰਾ ਹੈ ਯਾ ਮੇਰਾ
ਅਜਬ ਵਾਇਜ਼ ਕੀ ਦੀਂਦਾਰੀ ਹੈ ਯਾਰਬ
ਅਨੋਖੀ ਵਜ਼ਅ ਹੈ ਸਾਰੇ ਜ਼ਮਾਨੇ ਸੇ ਨਿਰਾਲੇ ਹੈਂ
ਅਫ਼ਲਾਕ ਸੇ ਆਤਾ ਹੈ ਨਾਲੋਂ ਕਾ ਜਵਾਬ ਆਖ਼ਿਰ
ਆਜ਼ਾਦ ਕੀ ਰਗ ਸਖ਼ਤ ਹੈ ਮਾਨਿੰਦ ਰਗ-ਏ-ਸੰਗ
ਔਰਤ-ਵਜੂਦੇ ਜ਼ਨ ਸੇ ਹੈ ਤਸਵੀਰੇ ਕਾਯਨਾਤ ਮੇਂ ਰੰਗ
ਇਕਬਾਲ ਯਹਾਂ ਨਾਮ ਨ ਲੇ ਇਲਮੇ ਖੁਦੀ ਕਾ
ਇਨਸਾਨ-ਕੁਦਰਤ ਕਾ ਅਜੀਬ ਯੇਹ ਸਿਤਮ ਹੈ
ਇਨਸਾਨ-ਮੰਜ਼ਰ ਚਮਨਿਸਤਾਂ ਕੇ ਜ਼ੇਬਾ ਹੋਂ ਕਿ ਨਾਜ਼ੇਬਾ
ਏਕ ਆਰਜ਼ੂ-ਦੁਨੀਯਾ ਕੀ ਮਹਫ਼ਿਲੋਂ ਸੇ ਉਕਤਾ ਗਯਾ ਹੂੰ ਯਾ ਰਬ
ਏਕ ਦਾਨਿਸ਼ੇ ਨੂਰਾਨੀ ਏਕ ਦਾਨਿਸ਼ੇ ਬੁਰਹਾਨੀ
ਏਕ ਨੌਜਵਾਨ ਕੇ ਨਾਮ
ਏਜਾਜ਼ ਹੈ ਕਿਸੀ ਕਾ ਯਾ ਗਰਦਿਸ਼-ਏ-ਜ਼ਮਾਨਾ
ਸਖ਼ਤੀਯਾਂ ਕਰਤਾ ਹੂੰ ਦਿਲ ਪਰ ਗ਼ੈਰ ਸੇ ਗ਼ਾਫ਼ਿਲ ਹੂੰ ਮੈਂ
ਸਮਝਾ ਲਹੂ ਕੀ ਬੂੰਦ ਅਗਰ ਤੂ ਇਸੇ ਤੋ ਖ਼ੈਰ
ਸਾਕੀ-ਨਸ਼ਾ ਪਿਲਾ ਕੇ ਗਿਰਾਨਾ ਤੋ ਸਬਕੋ ਆਤਾ ਹੈ
ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ
ਸ਼ਮ੍ਹਾ-ਓ-ਪਰਵਾਨਾ
ਸ਼ਾਇਰ-ਕੌਮ ਗੋਯਾ ਜਿਸਮ ਹੈ ਅਫ਼ਰਾਦ ਹੈਂ ਆਜ਼ਾ-ਏ-ਕੌਮ
ਸ਼ਿਕਵਾ-ਕਯੂੰ ਜ਼ਿਯਾਂ ਕਾਰ ਬਨੂੰ ਸੂਦ ਫ਼ਰਾਮੋਸ਼ ਰਹੂੰ
ਸਿਤਾਰਾ-ਏ-ਸਹਰ
ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ
ਹਕੀਕਤ-ਏ-ਹੁਸਨ
ਹਜ਼ਾਰ ਖ਼ੌਫ਼ ਹੋਂ ਲੇਕਿਨ ਜ਼ੁਬਾਂ ਹੋ ਦਿਲ ਕੀ ਰਫ਼ੀਕ
ਹਮਦਰਦੀ-ਵਿਲੀਅਮ ਕੂਪਰ
ਹਮ ਮਸ਼ਰਿਕ ਕੇ ਮੁਸਲਮਾਨੋਂ ਕਾ ਦਿਲ ਮਗ਼ਰਿਬ ਮੇਂ ਜਾ ਅਟਕਾ ਹੈ
ਹਰ ਸ਼ੈਯ ਮੁਸਾਫ਼ਿਰ, ਹਰ ਚੀਜ਼ ਰਾਹੀ
ਹਰ ਚੀਜ਼ ਹੈ ਮਹਵ-ਏ-ਖ਼ੁਦ ਨੁਮਾਈ
ਕਹੂੰ ਕਯਾ ਆਰਜ਼ੂ-ਏ-ਬੇਦਿਲੀ ਮੁਝ ਕੋ ਕਹਾਂ ਤਕ ਹੈ
ਕਭੀ ਐ ਹਕੀਕਤ-ਏ-ਮੁੰਤਜ਼ਿਰ ਨਜ਼ਰ ਆ ਲਿਬਾਸ-ਏ-ਮਜਾਜ਼ ਮੇਂ
ਕਯਾ ਇਸ਼ਕ ਏਕ ਜ਼ਿੰਦਗੀ-ਏ-ਮਸਤਾਰ ਕਾ
ਕਯਾ ਕਹੂੰ ਐਸੇ ਚਮਨ ਸੇ ਮੈਂ ਜੁਦਾ ਕਯੋਂਕਰ ਹੁਆ
ਕੁਸ਼ਾਦਾ ਦਸਤੇ-ਕਰਮ ਜਬ ਵੁਹ ਬੇਨਿਯਾਜ਼ ਕਰੇ
ਕੋਸ਼ਿਸ਼-ਏ-ਨਾਤਮਾਮ
ਕੌਮੋਂ ਕੇ ਲੀਯੇ ਮੌਤ ਹੈ ਮਰਕਜ਼ ਸੇ ਜੁਦਾਈ
ਖੁਲਾ ਜਬ ਚਮਨ ਮੇਂ ਕੁਤਬਖ਼ਾਨਾ-ਏ-ਗੁਲ
ਖ਼ਿਰਦ ਸੇ ਰਾਹਰੂ ਰੌਸ਼ਨ ਬਸਰ ਹੇ
ਖ਼ਿਰਦ ਮੰਦੋਂ ਸੇ ਕਯਾ ਪੂਛੂੰ ਕੇ ਮੇਰੀ ਇਬਤਦਾ ਕਯਾ ਹੈ
ਖ਼ਿਰਦ ਵਾਕਿਫ਼ ਨਹੀਂ ਹੈ ਨੇਕ-ਓ-ਬਦ ਸੇ
ਖ਼ੁਦੀ ਹੋ ਇਲਮ ਸੇ ਮੁਹਕਮ ਤੋ ਗ਼ੈਰਤ-ਏ-ਜਿਬਰੀਲ
ਗਰਮ-ਏ-ਫ਼ੁਗ਼ਾਂ ਹੈ ਜਰਸ ਉਠ ਕੇ ਗਯਾ ਕਾਫ਼ਲਾ
ਗਰਮ ਹੋ ਜਾਤਾ ਹੈ ਜਬ ਮਹਕੂਮ ਕੌਮੋਂ ਕਾ ਲਹੂ
ਗੁਲਜ਼ਾਰੇ-ਹਸਤੋ-ਬੂਦ ਨ ਬੇਗਾਨਾਵਾਰ ਦੇਖ
ਗੇਸੂ-ਏ-ਤਾਬਦਾਰ ਕੋ ਔਰ ਭੀ ਤਾਬਦਾਰ ਕਰ
ਗ਼ੁਲਾਮੀ ਕਯਾ ਹੈ ਜ਼ੌਕ-ਏ-ਹੁਸਨ-ਓ-ਜ਼ੇਬਾਈ ਸੇ ਮਹਰੂਮੀ
ਗ਼ੁਲਾਮੀ ਮੇਂ ਕਾਮ ਆਤੀ ਸ਼ਮਸ਼ੀਰੇਂ ਨ ਤਦਬੀਰੇਂ
ਚਮਨੇ-ਖ਼ਾਰ-ਖ਼ਾਰ ਹੈ ਦੁਨੀਯਾ
ਚਾਂਦ ਔਰ ਤਾਰੇ
ਜਜ਼ਬਾ-ਏ-ਦਰੂੰ
ਜਬ ਇਸ਼ਕ ਸਿਖਾਤਾ ਹੈ ਆਦਾਬ-ਏ-ਖ਼ੁਦ ਆਗਾਹੀ
ਜਵਾਨੋਂ ਕੋ ਮੇਰੀ ਆਹ-ਏ-ਸਹਰ ਦੇ
ਜਾਵੇਦ ਇਕਬਾਲ ਕੇ ਨਾਮ
ਜਿਨਹੇਂ ਮੈਂ ਢੂੰਢਤਾ ਥਾ ਆਸਮਾਨੋਂ ਮੇਂ ਜ਼ਮੀਨੋਂ ਮੇਂ
ਜੁਗਨੂੰ
ਜ਼ਮਾਨਾ ਆਯਾ ਹੈ ਬੇ-ਹਿਜਾਬੀ ਕਾ
ਜ਼ਮਾਨਾ-ਜੋ ਥਾ ਨਹੀਂ ਹੈ ਜੋ ਹੈ ਨ ਹੋਗਾ ਯਹੀ ਹੈ
ਜ਼ਮਾਨਾ ਦੇਖੇਗਾ ਜਬ ਮੇਰੇ ਦਿਲ ਸੇ ਮਹਸ਼ਰ ਉਠੇਗਾ ਗੁਫ਼ਤਗੂ ਕਾ
ਜ਼ਾਹਿਰ ਕੀ ਆਂਖ ਸੇ ਨ ਤਮਾਸ਼ਾ ਕਰੇ ਕੋਈ
ਜ਼ਿੰਦਗੀ ਇਨਸਾਨ ਕੀ ਏਕ ਦਮ ਕੇ ਸਿਵਾ ਕੁਛ ਭੀ ਨਹੀਂ
ਜ਼ਿੰਦਗੀ-ਬਰਤਰ ਅਜ਼-ਅੰਦੇਸ਼ਾ ਸੂਦ-ਓ-ਜ਼ਿਯਾਂ ਹੈ ਜ਼ਿੰਦਗੀ
ਤਸਵੀਰ-ਏ-ਦਰਦ-ਨਹੀਂ ਮਿੰਨਤਕਸ਼-ਏ-ਤਾਬ-ਏ-ਸ਼ਨੀਦਾਂ ਦਾਸਤਾਂ ਮੇਰੀ
ਤਨਹਾਈ-ਏ-ਸ਼ਬ ਮੇਂ ਹਜ਼ੀਂ ਕਯਾ
ਤਮਾਮ ਆਰਿਫ਼-ਓ-ਆਮੀ ਖ਼ੁਦੀ ਸੇ ਬੇਗਾਨਾ
ਤੁਝੇ ਯਾਦ ਕਯਾ ਨਹੀਂ ਹੈ ਮੇਰੇ ਦਿਲ ਕਾ ਵੋਹ ਜ਼ਮਾਨਾ
ਤੂ ਅਭੀ ਰਹਗੁਜ਼ਰ ਮੇਂ ਹੈ ਕੈਦ-ਏ-ਮਕਾਮ ਸੇ ਗੁਜ਼ਰ
ਤੇਰੀ ਦੁਆ ਸੇ ਕਜ਼ਾ ਤੋ ਬਦਲ ਨਹੀਂ ਸਕਤੀ
ਤੇਰੀ ਦੁਨੀਯਾ ਜਹਾਨ-ਏ-ਮੁਰਗ-ਓ-ਮਾਹੀ
ਤੇਰੇ ਇਸ਼ਕ ਕੀ ਇੰਤਹਾ ਚਾਹਤਾ ਹੂੰ
ਤੇਰੇ ਸ਼ੀਸ਼ੇ ਮੇਂ ਮਯ ਬਾਕੀ ਨਹੀਂ ਹੈ
ਦਿਗਰਗੂੰ ਹੈ ਜਹਾਂ ਤਾਰੋਂ ਕੀ ਗਰਦਿਸ਼ ਤੇਜ਼ ਹੈ ਸਾਕੀ
ਦਿਗਰਗੂੰ ਜਹਾਂ ਉਨਕੇ ਜ਼ੋਰ-ਏ-ਅਮਲ ਸੇ
ਦਿਲ ਸੋਜ਼ ਸੇ ਖਾਲੀ ਹੈ ਨਿਗਹ ਪਾਕ ਨਹੀਂ ਹੈ
ਦੁੱਰਾਜ ਕੀ ਪਰਵਾਜ਼ ਮੇਂ ਹੈ ਸ਼ੌਕਤ-ਏ-ਸ਼ਾਹੀਂ
ਨ ਆਤੇ ਹਮੇਂ ਇਸ ਮੇਂ ਤਕਰਾਰ ਕਯਾ ਥੀ
ਨ ਕਰ ਜ਼ਿਕਰ-ਏ-ਫ਼ਿਰਾਕ ਵ ਆਸ਼ਨਾਈ
ਨ ਤੂ ਜ਼ਮੀਂ ਕੇ ਲੀਏ ਹੈ ਨ ਆਸਮਾਂ ਕੇ ਲੀਏ
ਨਯਾ ਸ਼ਿਵਾਲਾ
ਨਾਨਕ-ਕੌਮ ਨੇ ਪੈਗ਼ਾਮੇ ਗੌਤਮ ਕੀ ਜ਼ਰਾ ਪਰਵਾਹ ਨ ਕੀ
ਨਿਗਾਹ-ਏ-ਫ਼ਕਰ ਮੇਂ ਸ਼ਾਨ-ਏ-ਸਿਕੰਦਰੀ ਕਯਾ ਹੈ
ਨਿਸ਼ਾਂ ਯਹੀ ਹੈ ਜ਼ਮਾਨੇ ਮੇਂ ਜ਼ਿੰਦਾ ਕੌਮੋਂ ਕਾ
ਨੈ ਮੁਹਰਹ ਬਾਕੀ ਨੈ ਮੁਹਰਹ ਬਾਜ਼ੀ
ਪਰੀਸ਼ਾਂ ਹੋ ਕੇ ਮੇਰੀ ਖ਼ਾਕ ਆਖ਼ਿਰ ਦਿਲ ਨ ਬਨ ਜਾਯੇ
ਪਾਨੀ ਤੇਰੇ ਚਸ਼ਮੋਂ ਕਾ ਤੜਪਤਾ ਹੂਆ ਸੀਮਾਬ
ਪੂਛ ਉਸ ਸੇ ਕਿ ਮਕਬੂਲ ਹੈ ਫ਼ਿਤਰਤ ਕੀ ਗਵਾਹੀ
ਫਿਰ ਚਿਰਾਗ਼-ਏ-ਲਾਲਾ ਸੇ ਰੌਸ਼ਨ ਹੂਏ ਕੋਹ-ਓ-ਦਮਨ
ਫਿਰ ਬਾਦ-ਏ-ਬਹਾਰ ਆਈ, ਇਕਬਾਲ ਗ਼ਜ਼ਲ ਖ਼ਵਾਂ ਹੋ
ਫ਼ਰਮਾਨ-ਏ-ਖ਼ੁਦਾ (ਫ਼ਰਿਸ਼ਤੋਂ ਸੇ)-ਉਠੋ ਮੇਰੀ ਦੁਨੀਯਾਂ ਕੇ ਗ਼ਰੀਬੋਂ ਕੋ ਜਗਾ ਦੋ
ਫ਼ਰਿਸ਼ਤੇ ਆਦਮ ਕੋ ਜੰਨਤ ਸੇ ਰੁਖ਼ਸਤ ਕਰਤੇ ਹੈਂ
ਬਜ਼ਮ-ਏ-ਅੰਜੁਮ
ਮਕਤਬੋਂ ਮੇਂ ਕਹੀਂ ਰਾਨਾਯੀ-ਏ-ਅਫ਼ਕਾਰ ਭੀ ਹੈ
ਮਜਨੂੰ ਨੇ ਸ਼ਹਰ ਛੋੜਾ ਤੋ ਸਹਰਾ ਭੀ ਛੋੜ ਦੇ
ਮੁਹੱਬਤ-ਸ਼ਹੀਦ-ਏ-ਮੁਹੱਬਤ ਨਾ ਕਾਫ਼ਿਰ ਨਾ ਗ਼ਾਜ਼ੀ
ਮੁਝੇ ਆਹ-ਓ-ਫ਼ੁਗ਼ਾਂ-ਏ-ਨੀਮ ਸ਼ਬ ਕਾ ਫਿਰ ਪਯਾਮ ਆਯਾ
ਮੁੱਲਾ ਔਰ ਬਹਿਸ਼ਤ
ਮੌਜ-ਏ-ਦਰੀਯਾ
ਮੌਤ ਹੈ ਏਕ ਸਖ਼ਤ ਤਰ ਜਿਸ ਕਾ ਗ਼ੁਲਾਮੀ ਹੈ ਨਾਮ
ਯੇਹ ਪਯਾਮ ਦੇ ਗਈ ਹੈ ਮੁਝੇ ਬਾਦ-ਏ-ਸੁਬਹਗਾਹੀ
ਰਾਮ-ਲਬਰੇਜ਼ ਹੈ ਸ਼ਰਾਬੇ ਹਕੀਕਤ ਸੇ ਜਾਮ-ਏ-ਹਿੰਦ
ਰਿੰਦੋਂ ਕੋ ਭੀ ਮਾਲੂਮ ਹੈਂ ਸੂਫ਼ੀ ਕੇ ਕਮਾਲਾਤ
ਲਾਊਂ ਵੋ ਤਿਨਕੇ ਕਹਾਂ ਸੇ ਆਸ਼ਿਯਾਨੇ ਕੇ ਲੀਏ
ਵਹੀ ਮੇਰੀ ਕਮ ਨਸੀਬੀ ਵਹੀ ਤੇਰੀ ਬੇਨਿਆਜ਼ੀ
 
 

To veiw this site you must have Unicode fonts. Contact Us

punjabi-kavita.com