Dr. Bakhtawar Singh Deol ਡਾ. ਬਖ਼ਤਾਵਰ ਸਿੰਘ ਦਿਓਲ

ਡਾ. ਬਖ਼ਤਾਵਰ ਸਿੰਘ ਦਿਓਲ (7 ਜਨਵਰੀ 1931-15 ਮਾਰਚ 1991) ਪੰਜਾਬੀ ਕਹਾਣੀਕਾਰ, ਨਾਟਕਕਾਰ, ਕਵੀ ਅਤੇ ਲੇਖਕ ਸਨ । ਉਹ ਪਿੰਡ ਸ਼ੇਖ ਦੌਲਤ, ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਦਿਉਲ ਦੀਆਂ ਕਹਾਣੀਆਂ (ਕਹਾਣੀ-ਸੰਗ੍ਰਹਿ), ਦਿਓਲ ਦੀਆਂ ਕਵਿਤਾਵਾਂ (ਕਾਵਿ ਸੰਗ੍ਰਹਿ), ਉਮਰ ਤਮਾਮ (ਨਾਵਲ), ਦਿਓਲ ਦੇ ਨਾਟਕ, ਹਿਜਰ ਵਸਲ ਦੀਆਂ ਘੜੀਆਂ (1965), ਅਤੇ ਉਹਦੇ ਮਰਨ ਤੋਂ ਮਗਰੋਂ (1987)।

ਪਿਆਸ : ਡਾ. ਬਖ਼ਤਾਵਰ ਸਿੰਘ ਦਿਓਲ