Dial Chand Miglani ਦਿਆਲ ਚੰਦ ਮਿਗਲਾਨੀ

ਦਿਆਲ ਚੰਦ ਮਿਗਲਾਨੀ (18 ਅਪ੍ਰੈਲ, 1917-1986) ਦਾ ਜਨਮ ਮਾਤਾ ਵੀਰਾਂ ਬਾਈ ਅਤੇ ਪਿਤਾ ਆਤਮਾ ਰਾਮ ਦੇ ਘਰ ਪਿੰਡ ਮੁਖਿਆਣਾ, ਜਿਲ੍ਹਾ ਝੰਗ ਵਿਚ ਹੋਇਆ । ਲੋਕ ਸੰਪਰਕ ਵਿਭਾਗ , ਹਰਿਆਣਾ ਵਿਚ ਨੌਕਰੀ ਕਰਦੇ ਰਹੇ । ਰੋਹਤਕ ਨਿਵਾਸ ਰਿਹਾ । ਉਨ੍ਹਾਂ ਦੀਆਂ ਰਚਨਾਵਾਂ ਹਨ: ਨਨਕਾਣੇ ਦਾ ਚੰਨ (1955), ਬਲ ਵੇ ਦੀਵੜਿਆ (1956), ਮੈਂ ਵਣਜਾਰਾ ਵਕਤਾਂ ਦਾ (1979) ਅਤੇ ਤਿਲ ਫੁੱਲ (1983) ।

ਪੰਜਾਬੀ ਕਵਿਤਾ ਦਿਆਲ ਚੰਦ ਮਿਗਲਾਨੀ