Chatar Singh Bir
ਚਤਰ ਸਿੰਘ ਬੀਰ

Punjabi Kavita
  

ਚਤਰ ਸਿੰਘ ਬੀਰ

ਚਤਰ ਸਿੰਘ ਬੀਰ (27 ਅਗਸਤ 1925-2001) ਦਾ ਜਨਮ ਮਾਤਾ ਰਤਨ ਕੌਰ ਪਿਤਾ ਕਰਮ ਸਿੰਘ ਦੇ ਘਰ ਪਿੰਡ ਚਤਾਲਾ, ਤਰਨਤਾਰਨ ਵਿਖੇ ਹੋਇਆ । ਪਹਿਲਾਂ ਆਪਣਾ ਕਾਰੋਬਾਰ ਕੀਤਾ ਤੇ ਬਾਅਦ ਵਿਚ ਦਿੱਲੀ ਵਿਖੇ ਸਕੂਲ ਅਧਿਆਪਕ ਰਹੇ । ਉਨ੍ਹਾਂ ਦੀ ਕਵਿਤਾ ਇਨਸਾਨੀ ਜ਼ਿੰਦਗੀ ਦੇ ਬਹੁਤ ਨੇੜੇ ਹੈ। ਸੌਖੀ, ਸਰਲ ਤੇ ਸਭ ਨੂੰ ਸਮਝ ਆਉਣ ਵਾਲੀ ਹੈ। ਰਸ, ਰੁਮਾਂਸ ਤੇ ਰੌਚਕਤਾ ਇਸ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਕਲਾ ਪੱਖੋਂ ਵੀ ਉਨ੍ਹਾਂ ਨੇ ਕਈ ਕਾਵਿ ਰੂਪਾਂ ਦਾ ਪ੍ਰਯੋਗ ਕੀਤਾ ਹੈ- ਗੀਤ, ਗ਼ਜ਼ਲ, ਕਵਿਤਾ, ਸਤਵਾਰੇ, ਪਰ ਬੀਰ ਕਾਵਿ ਦੀ ਮੁੱਖ ਗੱਲ ਸੁਹਿਰਦਤਾ ਹੈ । ਕਾਵਿ ਪੁਸਤਕਾਂ: ਝਾਂਜਰ ਛਣਕ ਪਈ (1954), ਡੁੱਬਦੇ ਪੱਥਰ ਤਾਰੇ (1972), ਮੈਂ ਵੀ ਹਾਜ਼ਰ ਹਾਂ (1983), ਅਸੀਂ ਕੌਣ ਹਾਂ (1987) ਅਤੇ ਸਿਫ਼ਤ ਸਲਾਹ (1995) ਵਿਚ ਛਪੀ ।

ਡੁੱਬਦੇ ਪੱਥਰ ਤਾਰੇ ਚਤਰ ਸਿੰਘ ਬੀਰ

ਸ਼ਹੀਦੀ ਗੁਲਦਸਤਾ
ਮੁਸਕਾਂਦਾ ਤੱਕਿਆ
ਕਰੀ ਨਾ ਕਿਨਹੂੰ ਆਨ
ਸ਼ਾਨ ਤੇਰੀ
ਅਸੀਂ ਕੌਣ ਹਾਂ ?
ਗੁਰੂ ਨਾਨਕ
ਡੁਬਦੇ ਪੱਥਰ ਤਾਰੇ
ਗੁਰੂ ਗੋਬਿੰਦ ਸਿੰਘ ਆਯਾ
ਚਿੜੀਆਂ ਤੋਂ ਬਾਜ਼
ਸੁੱਕਣਾ ਨਹੀਂ
ਬਾਬਰ-ਵਾਣੀ

ਚਤਰ ਸਿੰਘ ਬੀਰ ਪੰਜਾਬੀ ਕਵਿਤਾ

ਬੁਲਬੁਲ ਉਦਾਸ ਕਿਉਂ ਹੈ?
ਪਰਖ
ਮੇਰੀ ਪਛਾਣ
ਸਿਫਤ ਸਲਾਹ
ਦਸਮੇਸ਼ ਪਿਤਾ
ਸਤਵਾਰਾ
ਬਰਸਾਤ
ਪੰਜਾਬੀ ਬੋਲੀ
ਅਧੂਰੀਆਂ ਗ਼ਜ਼ਲਾਂ
 

To veiw this site you must have Unicode fonts. Contact Us

punjabi-kavita.com