Chanan Singh Jethuwalia
ਚੰਨਣ ਸਿੰਘ ਜੇਠੂਵਾਲੀਆ


ਚੰਨਣ ਸਿੰਘ ਜੇਠੂਵਾਲੀਆ

ਚੰਨਣ ਸਿੰਘ ਜੇਠੂਵਾਲੀਆ (1877-1960) ਪੇਸ਼ੇ ਵਜੋਂ ਇੰਜੀਨੀਅਰ ਸਨ । ਉਨ੍ਹਾਂ ਦੀ ਕਵਿਤਾ ਦਾ ਸਫ਼ਰ ਉਨ੍ਹਾਂ ਦੇ ੬੫ਵੇਂ ਵਰ੍ਹੇ ਤੋਂ ਸ਼ੁਰੂ ਹੋਇਆ । ਉਨ੍ਹਾਂ ਨੂੰ ਪੰਜਾਬੀ ਦੇ ਮੁਢਲੇ ਅਗਾਂਹਵਧੂ ਕਵੀਆਂ ਵਿੱਚ ਗਿਣਿਆਂ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿਚ 'ਮਨ-ਆਈਆਂ' ਅਤੇ 'ਆਪ-ਮੁਹਾਰੀਆਂ' ਸ਼ਾਮਿਲ ਹਨ ।

ਪੰਜਾਬੀ ਕਵਿਤਾਵਾਂ ਚੰਨਣ ਸਿੰਘ ਜੇਠੂਵਾਲੀਆ

ਆਪ-ਮੁਹਾਰੀਆਂ-੧
ਆਪ-ਮੁਹਾਰੀਆਂ-੨
ਆਪ-ਮੁਹਾਰੀਆਂ-੩
ਕਿਰਪਾਣ-੧
ਕਿਰਪਾਣ-੨
ਇਨਕਾਰ ਇਕਰਾਰ
ਗੀਤ-ਇਹ ਸੁਫ਼ਨਿਆਂ ਉਹਲੇ ਕੌਣ ਨੀ
ਗੀਤ-ਸਾਡਾ ਮਿਲਨ ਮੁਹਾਲ ਵੇ ਮਾਹੀਆ
ਗੀਤ-ਰੰਗਣਾਂ ਪਿਆਰ ਦੀਆਂ
ਜੀ ਨਾਲ
ਟੱਪਲਾ
ਨਿਰਮਲ ਜੀਵਨ
ਪੰਜਾਬਣ ਰੂਪਮਤੀ
ਪੰਜਾਬੀ ਭਰਾ ਨੂੰ
ਬੁਲਬੁਲਾ
ਬੇਸ਼ਰਮ ਦਿਲ
ਭਿੰਨੀ ਰੈਣ
 
 
Punjabi Kavita
  

To veiw this site you must have Unicode fonts. Contact Us

punjabi-kavita.com