Bihari
ਬਿਹਾਰੀ

Punjabi Kavita
  

ਬਿਹਾਰੀ

ਬਿਹਾਰੀ ਕਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ । ਉਹ ਗੁਰੂ ਜੀ ਨੂੰ ਲੱਖੀ ਜੰਗਲ ਵਿਚ ਮਿਲੇ । ਉਨ੍ਹਾਂ ਦਾ ਜਨਮ ਭਾਗੀ ਬਾਂਦਰ ਵਿਚ ਹੋਇਆ । ਉਹ ਦੀਵਾਨੇ ਸਾਧੂਆਂ ਦੀ ਕੋਟ ਪੀਰ ਦੀ ਗੱਦੀ ਦੇ ਮਹੰਤ ਸਨ । ਉਨ੍ਹਾਂ ਨੇ ਪੰਜਾਬੀ ਵਿਚ ਮਾਝਾਂ ਲਿਖੀਆਂ ।

ਪੰਜਾਬੀ ਕਵਿਤਾ ਬਿਹਾਰੀ
ਮਾਝਾਂ ਬਿਹਾਰੀ

ਅਸੀਂ ਸਿਕ ਤੁਸਾਡੀ ਆਏ
ਅਚਨ ਚੇਤਿਆਂ ਤੇ ਚੁਪ-ਚੁਪਾਤਿਆਂ
ਅਪਣਾ ਆਪ ਮਾਰ ਨਿਰਮਲ ਹੋਇ
ਅੰਮਾ ਨੀ ਹਉਂ ਮਰਦੀ ਵੰਞਾਂ
ਆਹਿ ਦਰਦ ਮਤ ਮਾਰੋ ਕੋਈ
ਆਸ਼ਕ ਆਸ਼ਕ ਸਭ ਕੋਈ ਆਖੇ
ਆਸ਼ਕ ਨਾਲ ਬਰੋਬਰ ਕੇਹੀ
ਆਸ਼ਕ ਮਾਣੂੰ ਰਹੈ ਨ ਗੁਝਾ
ਆਖ ਦਿਖਾ ਸਭਰਾਈਏ ਹੀਰੇ
ਸਤਰ ਜੋਰੁ ਕੀਤੇ ਦਰਿਆਈਂ
ਸਭੇ ਖੂਹ ਭਰ ਮਥੁਰਾ ਦੇ
ਸਾਹਿਬ ਸਮਰਥ ਸੁਖਾਂ ਦਾ ਦਾਤਾ
ਸਾਧ ਸੰਗਤਿ ਦਾ ਜਿਸ ਰਸੁ ਆਇਆ
ਸਾਰ ਸਮਾਲ ਸਵਾਂ ਗੁਣ ਤੈਂਡੇ
ਹਾਏ ਮੁਹੱਬਤ ਕੇਹੀ ਲਾਈ
ਹਿਕ ਦਿਨ ਮਾਹੀ ਮੈਂ ਅੰਦਰ ਸੁੱਤੀ
ਕਰ ਮਸਲਤ ਆਕੀ ਗੜ੍ਹ ਲੀਚਨ
ਕਲਰ ਧਾਨ ਨ ਹੋਨੀ ਕਬਹੂੰ
ਕੂੜ ਜੇਡਾ ਕੋਈ ਦੁਸ਼ਮਨ ਨਾਹੀ
ਖਾਸੇ ਬਾਝੁ ਨ ਰਹਿਨ ਦਲਿਦ੍ਰੀ
ਘਟ ਘਟ ਦੇ ਵਿਚ ਢਾਂਢੀ ਬਾਲੀ
ਘੜੀ ਨਿਹਾਲੀ ਵਾਟ ਮਿਤ੍ਰਾਂ ਦੀ
ਜਗ ਵਿਚ ਧੁੰਮ ਪਈ ਸੂਮਾਂ ਦੀ
ਜੰਗਲਿ ਬੇਲੇ ਜਿਉਂ ਡਉਂ ਲਗਾ
ਜਾਨੀ ਮੇਰਾ ਮੈਂ ਜਾਨੀ ਦਾ
ਜਾਂ ਹਸੈ ਤਾਂ ਮਿਠਾ ਲਗੈ
ਜਿਉਂ ਜਿਉਂ ਜਾਨੀ ਮੈਨੂੰ ਚਲਣ ਸੁਣਾਏ
ਜਿਨ੍ਹਾਂ ਅਦਲ ਮਨ ਊਪਰਿ ਕੀਤਾ
ਜਿਨ੍ਹਾਂ ਬਾਝਹੁ ਘੜੀ ਨ ਜੀਵਾਂ
ਜੇ ਕੋਈ ਹਿਕ ਵੇਰੀ ਮੁਲ ਲੇਵੈ
ਤਨ ਹਿਮਆਣੀ ਦੇ ਵਿਚਿ ਪਾਇਆ
ਤੀਰਾਂ ਕੋਲੋਂ ਤਿਖੀਆਂ ਪਲਕਾਂ
ਤੂ ਲਿਖਿ ਕੈ ਪਤੀਆ ਲੈ ਆਇਓ
ਦਰਦ ਪਿਆਰੇ ਦੇ ਘਾਇਲ ਕੀਤੀ
ਦਿਤੀ ਕੰਡ ਨ ਜਾਹਿ ਪਿਆਰਿਆ
ਨਿਕਲਿ ਬਾਣ ਗਏ ਦੁਸੱਲੂ
ਨਿਕੜਿਆਂ ਹੋਂਦਿਆਂ ਦੀ ਪਈ ਮੁਹੱਬਤ
ਪ੍ਰੇਮ ਪਿਕਾਮ ਲਗਾ ਤਨ ਅੰਦਰ
ਪੀਰਾਂ ਬਾਝੁ ਮੁਰੀਦੁ ਨ ਸੋਹਨਿ
ਬਿੰਦ੍ਰਾਬਨ ਦੀਆਂ ਠੰਢੀਆਂ ਛਾਵਾਂ
ਬੇਪਰਵਾਹੀ ਤੇ ਅਸਲਮਸਤੀ
ਭਾਹਿ ਲਗੀ ਮੈਨੂੰ ਦ੍ਰਿਸ਼ਟੀ ਆਈ
ਭੁਖ ਜੇਡੁ ਜ਼ਹਮਤਿ ਨਹੀਂ ਕੋਈ
ਮਨਿ ਮਹਿਤਾਬੁ ਜੋਤਿ ਤਿਨ੍ਹਾਂ ਨੂੰ
ਮੀਰ ਪੀਰ ਸਭ ਵਸ ਕਰ ਲੀਤੇ
ਮੇਹਨਤ ਕੀਤੀ ਸਫਲੀ ਸਾਈ
ਯਾਰ ਯਾਰਾਂ ਕੋਲੋਂ ਵਿਦਿਆ ਮੰਗਦੇ
ਰੱਤੀ ਪ੍ਰੇਮ ਜਿਨ੍ਹਾਂ ਦੇ ਅੰਦਰਿ
ਰਾਮੁ ਵਿਸਾਰਿਓ ਕਿਤੁ ਭਰਵਾਸੈ
ਲਟਕ ਤੁਸਾਡੀ ਮੈਂ ਲੋਟਨ ਕੀਤੀ
ਲੋਹਾ ਵਸ ਪਿਆ ਉਸਤਾਦਾਂ
 

To veiw this site you must have Unicode fonts. Contact Us

punjabi-kavita.com