Bahadur Shah Zafar
ਬਹਾਦੁਰ ਸ਼ਾਹ ਜ਼ਫ਼ਰ

Punjabi Kavita
  

ਬਹਾਦੁਰ ਸ਼ਾਹ ਜ਼ਫ਼ਰ

ਬਹਾਦੁਰ ਸ਼ਾਹ ਜ਼ਫ਼ਰ (ਅਕਤੂਬਰ, ੧੭੭੫-੭ ਨਵੰਬਰ, ੧੮੬੨) ਭਾਰਤ ਦੇ ਅੰਤਿਮ ਮੁਗ਼ਲ ਬਾਦਸ਼ਾਹ ਸਨ । ਉਹ ੨੮ ਸਿਤੰਬਰ ੧੮੩੭ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਦ ਬਾਦਸ਼ਾਹ ਬਣੇ । ਉਨ੍ਹਾਂ ਦਾ ਰਾਜ ਲਗਭਗ ਲਾਲ ਕਿਲੇ ਦੀਆਂ ਦੀਵਾਰਾਂ ਤੱਕ ਸੀਮਿਤ ਸੀ । ਉਨ੍ਹਾਂ ਨੇ ਉਰਦੂ ਵਿੱਚ ਕਾਫੀ ਗ਼ਜ਼ਲਾਂ ਲਿਖੀਆਂ, ਜੋ 'ਕੁਲੀਯਾਤੇ-ਜ਼ਫ਼ਰ' ਵਿਚ ਦਰਜ਼ ਹਨ । ਉਨ੍ਹਾਂ ਦੇ ਨਾਂ-ਧਰੀਕ ਦਰਬਾਰ ਵਿੱਚ ਗ਼ਾਲਿਬ, ਦਾਗ਼, ਮੋਮਿਨ ਅਤੇ ਜ਼ੌਕ ਦਾ ਆਉਣਾ ਜਾਣਾ ਆਮ ਸੀ । ਉਹ ਪੱਕੇ ਸੂਫੀ ਸਨ ਅਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਬਰਾਬਰ ਸਮਝਦੇ ਸਨ ।ਉਨ੍ਹਾਂ ਨੇ ੧੮੫੭ ਦੀ ਜੰਗੇ-ਆਜ਼ਾਦੀ ਵਿੱਚ ਹਿੱਸਾ ਲਿਆ । ਅਮਗ੍ਰੇਜ਼ਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਕੇ ਰੰਗੂਨ (ਬਰਮਾ) ਭੇਜ ਦਿੱਤਾ । ਉਨ੍ਹਾਂ ਨੂੰ ਕੈਦ ਵਿੱਚ ਲਿਖਣ ਲਈ ਕਾਗਜ਼ ਤੇ ਕਲਮ ਨਾ ਦਿੱਤੇ ਗਏ । ਉਨ੍ਹਾਂ ਨੇ ਆਪਣੀ ਮਸ਼ਹੂਰ ਗ਼ਜ਼ਲ 'ਲਗਤਾ ਨਹੀਂ ਹੈ ਜੀ (ਦਿਲ) ਮੇਰਾ ਉਜੜੇ ਦਯਾਰ ਮੇਂ' ਆਪਣੇ ਕਮਰੇ ਦੀਆਂ ਕੰਧਾਂ ਉੱਤੇ ਜਲੀ ਹੋਈ ਲਕੜੀ ਨਾਲ ਲਿਖੀ ।

ਬਹਾਦੁਰ ਸ਼ਾਹ ਜ਼ਫ਼ਰ ਦੀ ਸ਼ਾਇਰੀ

ਆਸ਼ਨਾ ਹੈ ਤੋ ਆਸ਼ਨਾ ਸਮਝੇ
ਆਗੇ ਪਹੁੰਚਾਤੇ ਦਹਾਂ ਤਕ ਖ਼ਤੋ-ਪੈਗ਼ਾਮ ਕੋ ਦੋਸਤ
ਹਮ ਤੋ ਚਲਤੇ ਹੈਂ ਲੋ ਖ਼ੁਦਾ ਹਾਫ਼ਿਜ਼
ਹਮਨੇ ਦੁਨੀਯਾ ਮੇਂ ਆ ਕੇ ਕਯਾ ਦੇਖਾ
ਕਹੀਂ ਮੈਂ ਗੁੰਚਾ ਹੂੰ, ਵਾਸ਼ੁਦ ਸੇ ਅਪਨੇ ਖ਼ੁਦ ਪਰੀਸ਼ਾਂ ਹੂੰ
ਕੀਜੇ ਨ ਦਸ ਮੇਂ ਬੈਠ ਕਰ ਆਪਸ ਕੀ ਬਾਤਚੀਤ
ਜਾ ਕਹੀਯੋ ਉਨਸੇ ਨਸੀਮ-ਏ-ਸਹਰ ਮੇਰਾ ਚੈਨ ਗਯਾ ਮੇਰੀ ਨੀਂਦ ਗਈ
ਜੋ ਤਮਾਸ਼ਾ ਦੇਖਨੇ, ਦੁਨੀਯਾਂ ਮੇਂ ਥੇ, ਆਏ ਹੂਏ
ਤੇਰੇ ਜਿਸ ਦਿਨ ਸੇ ਖ਼ਾਕੇ-ਪਾ ਹੈਂ ਹਮ
ਥੇ ਕਲ ਜੋ ਅਪਨੇ ਘਰ ਮੇਂ ਵੋ ਮਹਮਾਂ ਕਹਾਂ ਹੈਂ
ਨ ਕਿਸੀ ਕੀ ਆਂਖ ਕਾ ਨੂਰ ਹੂੰ
ਨ ਤੋ ਕੁਛ ਕੁਫ਼ਰ ਹੈ, ਨ ਦੀਂ ਕੁਛ ਹੈ
ਨ ਰਹੀ ਤਾਬ-ਓ-ਨ ਤਵਾਂ ਬਾਕੀ
ਨਸੀਬ ਅੱਛੇ ਅਗਰ ਬੁਲਬੁਲ ਕੇ ਹੋਤੇ
ਨਹੀਂ ਇਸ਼ਕ ਮੇਂ ਇਸਕਾ ਤੋ ਰੰਜ਼ ਹਮੇਂ
ਨਹੀਂ ਜਾਤਾ ਕਿਸੀ ਸੇ ਵੋ ਮਰਜ਼, ਜੋ ਹੈ ਨਸੀਬੋਂ ਕਾ
ਬਾਤ ਕਰਨੀ ਮੁਝੇ ਮੁਸ਼ਕਿਲ ਕਭੀ ਐਸੀ ਤੋ ਨ ਥੀ
ਬੀਚ ਮੇਂ ਪਰਦਾ ਦੂਈ ਕਾ ਥਾ ਜੋ ਹਾਯਲ ਉਠ ਗਯਾ
ਯਾ ਮੁਝੇ ਅਫ਼ਸਰ-ਏ-ਸ਼ਾਹਾ ਨ ਬਨਾਯਾ ਹੋਤਾ
ਰਵਿਸ਼-ਏ-ਗੁਲ ਹੈਂ ਕਹਾਂ ਯਾਰ ਹੰਸਾਨੇ ਵਾਲੇ
ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੇਂ
 
 

To veiw this site you must have Unicode fonts. Contact Us

punjabi-kavita.com