Punjabi Kavita
Babu Firoz Din Sharaf
 Punjabi Kavita
Punjabi Kavita
  

ਬਾਬੂ ਫ਼ੀਰੋਜ਼ਦੀਨ ਸ਼ਰਫ਼

ਬਾਬੂ ਫ਼ੀਰੋਜ਼ਦੀਨ ਸ਼ਰਫ਼ (੧੮੯੮-੧੧ ਮਾਰਚ ੧੯੫੫) ਦਾ ਜਨਮ ਲਾਹੌਰ ਵਿੱਚ ਖ਼ਾਨ ਵੀਰੂ ਖ਼ਾਨ ਦੇ ਘਰ ਹੋਇਆ ਹੋਇਆ । ਉਨ੍ਹਾਂ ਨੂੰ, ਉਨ੍ਹਾਂ ਦੀ ਦਿਲ ਖਿੱਚਵੀਂ ਆਵਾਜ਼ ਕਰਕੇ, ਪੰਜਾਬੀ ਬੁਲਬੁਲ ਕਿਹਾ ਜਾਣ ਲੱਗਿਆ । ਉਨ੍ਹਾਂ ਦੀ ਕਵਿਤਾ ਦੇ ਵਿਸ਼ੇ ਹਿੰਦੂ-ਮੁਸਲਿਮ ਇਤਹਾਦ, ਸਮਾਜ ਸੁਧਾਰ, ਦੇਸ ਪਿਆਰ, ਆਜ਼ਾਦੀ, ਗ਼ੁਲਾਮੀ ਦੀ ਭੰਡੀ ਆਦਿ ਹਨ ।ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੁੱਖਾਂ ਦੇ ਕੀਰਨੇ, ਨੂਰੀ ਦਰਸਨ, ਸੁਨਹਿਰੀ ਕਲੀਆਂ, ਹਿਜਰ ਦੀ ਅੱਗ, ਸ਼ਰੋਮਣੀ ਸ਼ਹੀਦ, ਨਬੀਆਂ ਦਾ ਸਰਦਾਰ, ਸ਼ਰਫ਼ ਹੁਲਾਰੇ, ਸ਼ਰਫ਼ ਉਡਾਰੀ, ਸ਼ਰਫ਼ ਸੁਨੇਹੇ, ਜੋਗਨ ਆਦਿ ਸ਼ਾਮਿਲ ਹਨ ।


ਪੰਜਾਬੀ ਕਵਿਤਾ ਬਾਬੂ ਫ਼ੀਰੋਜ਼ਦੀਨ ਸ਼ਰਫ਼

ਅਰਦਾਸ
ਆਸ਼ਕ ਦੀਆਂ ਅੱਖੀਆਂ
ਸਾਡੀ ਮਾਦਰੇ ਹਿੰਦ ਆਜ਼ਾਦ ਹੋਵੇ
ਸ਼ਾਂਤਮਈ
ਸਿਫ਼ਤਾਂ
ਸੋਢੀ ਸੁਲਤਾਨ
ਹਜ਼ੂਰੀ-ਗ਼ਜ਼ਲ
ਹਾਰੇ
ਕੁਰਬਾਨੀ
ਕੌਮ ਵਾਸਤੇ ਹੋ ਗਏ ਕੁਰਬਾਨ ਏਥੇ
ਗੁਰੂ ਕਾ ਬਾਗ਼
ਗੁੱਝੀ ਰਮਜ਼
ਚਕੋਰ
ਜਲਵੇ
ਤੀਰ
ਤੇਗ਼ ਬਹਾਦਰ
ਦਸਮੇਸ਼ ਦਾ ਦਰਬਾਰ
ਦਰਗਾਹੀ ਦਾਤ
ਦੁੱਖਾਂ ਦਾ ਪੰਧ
ਨਿਥਾਵਿਆਂ ਦਾ ਥਾਂ
ਨੇਕੀ
ਪ੍ਰੇਮ-ਟੀਸੀ
ਪਰੇਰਨਾ
ਪੰਜਾਬ ਦਾ ਗੀਤ
ਪੰਜਾਬੀ ਬੋਲੀ
ਪੰਜਾਬੀ ਮਾਤਾ ਨੂੰ
ਪਿਆਰ ਦੇ ਹੰਝੂ
ਪੀਰ ਨਾਨਕ
ਫਿਰੰਗੀ ਸਰਕਾਰ ਨੂੰ
ਬਾਲਾ
ਬਾਰਾਂ ਮਾਹ
ਮਰਦਾਨਾ
ਮਾਹੀਆ
ਮਾਂ ਦਾ ਦਿਲ
ਮੈਂ ਜੱਟੀ ਦੇਸ ਪੰਜਾਬ ਦੀ
ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ
ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ
ਰੁਮਾਲ ਮੁੰਦਰੀ
ਵਾਰ ਚਾਂਦ ਬੀਬੀ
 
 

To veiw this site you must have Unicode fonts. Contact Us

punjabi-kavita.com