Baba Sheikh Farid
ਬਾਬਾ ਸ਼ੇਖ ਫ਼ਰੀਦ ਜੀ

Punjabi Kavita
  

ਬਾਬਾ ਸ਼ੇਖ ਫ਼ਰੀਦ ਜੀ

ਫ਼ਰੀਦ-ਉਦ-ਦੀਨ ਮਸੂਦ ਗੰਜਸ਼ਕਰ (੧੧੭੩–੧੨੬੬) ਨੂੰ ਆਮ ਲੋਕ ਬਾਬਾ ਸ਼ੇਖ ਫ਼ਰੀਦ ਜਾਂ ਬਾਬਾ ਫ਼ਰੀਦ ਜੀ ਦੇ ਨਾਂ ਨਾਲ ਯਾਦ ਕਰਦੇ ਹਨ। ਉਹ ਬਾਰ੍ਹਵੀਂ ਸਦੀ ਦੇ ਚਿਸ਼ਤੀ ਸਿਲਸਿਲੇ ਦੇ ਸੂਫ਼ੀ ਸੰਤ ਅਤੇ ਪ੍ਰਚਾਰਕ ਸਨ। ਉਨ੍ਹਾਂ ਦਾ ਜਨਮ ਮੁਲਤਾਨ (ਪਾਕਿਸਤਾਨ) ਤੋਂ ਦਸ ਕਿਲੋਮੀਟਰ ਦੂਰ ਪਿੰਡ ਕੋਠੀਵਾਲ ਵਿਖੇ ਹੋਇਆ।ਉਨ੍ਹਾ ਦੇ ਪਿਤਾ ਜੀ ਜਮਾਲ-ਉਦ- ਦੀਨ ਸੁਲੇਮਾਨ ਅਤੇ ਮਾਤਾ ਜੀ ਮਰੀਅਮ ਬੀਬੀ (ਕਰਸੁਮ ਬੀਬੀ) ਸਨ। ਉਨ੍ਹਾਂ ਨੂੰ ਪੰਜਾਬੀ ਬੋਲੀ ਦੇ ਆਦਿ ਕਵੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ਚਾਰ ਸ਼ਬਦ ਅਤੇ ੧੧੨ ਸਲੋਕ ਹਨ। ਉਨ੍ਹਾਂ ਦੀ ਬਾਣੀ ਵਿਚਲੀ ਰੱਬ ਮਿਲਣ ਦੀ ਤਾਂਘ, ਨਿਮ੍ਰਤਾ, ਸਾਦਗੀ ਅਤੇ ਮਿਠਾਸ, ਉਨ੍ਹਾਂ ਨੂੰ ਸਭ ਲੋਕਾਂ ਵਿਚ ਆਦਰ ਯੋਗ ਅਤੇ ਹਰਮਨ ਪਿਆਰਾ ਬਣਾਉਂਦੀ ਹੈ।

ਸਲੋਕ ਸੇਖ ਫਰੀਦ ਜੀ

ਉਠੁ ਫਰੀਦਾ ਉਜੂ ਸਾਜਿ
ਅਜੁ ਨ ਸੁਤੀ ਕੰਤ ਸਿਉ
ਆਪੁ ਸਵਾਰਹਿ ਮੈ ਮਿਲਹਿ
ਇਹੁ ਤਨੁ ਸਭੋ ਰਤੁ ਹੈ
ਇਕੁ ਫਿਕਾ ਨ ਗਾਲਾਇ
ਏਨੀ ਲੋਇਣੀ ਦੇਖਦਿਆ
ਸਬਰ ਅੰਦਰਿ ਸਾਬਰੀ
ਸਬਰ ਏਹੁ ਸੁਆਉ
ਸਬਰ ਮੰਝ ਕਮਾਣ ਏ
ਸਭਨਾ ਮਨ ਮਾਣਿਕ
ਸਰਵਰ ਪੰਖੀ ਹੇਕੜੋ
ਸਾਹੁਰੈ ਢੋਈ ਨ ਲਹੈ
ਸਾਹੁਰੈ ਪੇਈਐ ਕੰਤ ਕੀ
ਸਾਢੇ ਤ੍ਰੈ ਮਣ ਦੇਹੁਰੀ
ਹਉ ਢੂਢੇਦੀ ਸਜਣਾ
ਹੰਸਾ ਦੇਖਿ ਤਰੰਦਿਆ
ਹੰਸੁ ਉਡਰਿ ਕੋਧ੍ਰੈ ਪਇਆ
ਕਲਰ ਕੇਰੀ ਛਪੜੀ
ਕਵਣੁ ਸੁ ਅਖਰੁ ਕਵਣੁ
ਕੰਧਿ ਕੁਹਾੜਾ ਸਿਰਿ ਘੜਾ
ਕੰਧੀ ਉਤੈ ਰੁਖੜਾ
ਕੰਧੀ ਵਹਣ ਨ ਢਾਹਿ
ਕਾਇ ਪਟੋਲਾ ਪਾੜਤੀ
ਕਾਗਾ ਚੂੰਡਿ ਨ ਪਿੰਜਰਾ
ਕਾਗਾ ਕਰੰਗ ਢੰਢੋਲਿਆ
ਕਿਆ ਹੰਸੁ ਕਿਆ ਬਗੁਲਾ
ਕਿਝੁ ਨ ਬੁਝੈ ਕਿਝੁ ਨ ਸੁਝੈ
ਘੜੀਏ ਘੜੀਏ ਮਾਰੀਐ
ਚਬਣ ਚਲਣ ਰਤੰਨ ਸੇ
ਚਲਿ ਚਲਿ ਗਈਆਂ ਪੰਖੀਆ
ਜਾਂ ਕੁਆਰੀ ਤਾ ਚਾਉ
ਜਿਤੁ ਦਿਹਾੜੈ ਧਨ ਵਰੀ
ਜੇ ਜਾਣਾ ਲੜਿ ਛਿਜਣਾ
ਜੋ ਸਿਰੁ ਸਾਈ ਨਾ ਨਿਵੈ
ਜੋਬਨ ਜਾਂਦੇ ਨਾ ਡਰਾਂ
ਢੂਢੇਦੀਏ ਸੁਹਾਗ ਕੂ
ਤਤੀ ਤੋਇ ਨ ਪਲਵੈ
ਤਨ ਤਪੈ ਤਨੂਰ ਜਿਉ
ਤਨ ਨ ਤਪਾਇ ਤਨੂਰ ਜਿਉ
ਦਾਤੀ ਸਾਹਿਬ ਸੰਦੀਆ
ਦੇਖੁ ਫਰੀਦਾ ਜੁ ਥੀਆ
ਦੇਖੁ ਫਰੀਦਾ ਜੁ ਥੀਆ
ਨਾਤੀ ਧੋਤੀ ਸੰਬਹੀ
ਨਿਵਣੁ ਸੁ ਅਖਰ ਖਵਣੁ ਗੁਣੁ
ਪਹਿਲੈ ਪਹਰੈ ਫੁਲੜਾ
ਪਾਸਿ ਦਮਾਮੇ ਛਤੁ ਸਿਰਿ
ਫਰੀਦਾ ਉਮਰ ਸੁਹਾਵੜੀ
ਫਰੀਦਾ ਅਖੀ ਦੇਖ ਪਤੀਣੀਆਂ
ਫਰੀਦਾ ਇਹੁ ਤਨੁ ਭਉਕਣਾ
ਫਰੀਦਾ ਇਕਨਾ ਆਟਾ ਅਗਲਾ
ਫਰੀਦਾ ਇਟ ਸਿਰਾਣੇ ਭੁਇ ਸਵਣੁ
ਫਰੀਦਾ ਇਨੀ ਨਿਕੀ ਜੰਘੀਐ
ਫਰੀਦਾ ਏ ਵਿਸੁ ਗੰਦਲਾ
ਫਰੀਦਾ ਸਕਰ ਖੰਡੁ ਨਿਵਾਤ ਗੁੜੁ
ਫਰੀਦਾ ਸਾਹਿਬ ਦੀ ਕਰਿ ਚਾਕਰੀ
ਫਰੀਦਾ ਸਿਰ ਪਲਿਆ ਦਾੜੀ ਪਲੀ
ਫਰੀਦਾ ਸੋਈ ਸਰਵਰੁ ਢੂਢਿ ਲਹੁ
ਫਰੀਦਾ ਹਉ ਬਲਿਹਾਰੀ ਤਿਨ੍ਹ ਪੰਖੀਆ
ਫਰੀਦਾ ਕੰਤੁ ਰੰਗਾਵਲਾ
ਫਰੀਦਾ ਕੰਨਿ ਮੁਸਲਾ ਸੂਫੁ ਗਲਿ
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ
ਫਰੀਦਾ ਕਾਲੀਂ ਜਿਨੀ ਨ ਰਾਵਿਆ
ਫਰੀਦਾ ਕਾਲੇ ਮੈਡੇ ਕਪੜੇ
ਫਰੀਦਾ ਕਿਥੈ ਤੈਡੇ ਮਾਪਿਆ
ਫਰੀਦਾ ਕੂਕੇਦਿਆ ਚਾਂਗੇਦਿਆ
ਫਰੀਦਾ ਕੋਠੇ ਧੁਕਣੁ ਕੇਤੜਾ
ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇਦੇ
ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ
ਫਰੀਦਾ ਖਾਕੁ ਨ ਨਿੰਦੀਐ
ਫਰੀਦਾ ਖਾਲਕੁ ਖਲਕ ਮਹਿ
ਫਰੀਦਾ ਖਿੰਥੜਿ ਮੇਖਾ ਅਗਲੀਆ
ਫਰੀਦਾ ਗਲੀਏ ਚਿਕੜੁ ਦੂਰਿ ਘਰੁ
ਫਰੀਦਾ ਗਲੀਂ ਸੁ ਸਜਣ ਵੀਹ
ਫਰੀਦਾ ਗਰਬੁ ਜਿਨ੍ਹਾ ਵਡਿਆਈਆ
ਫਰੀਦਾ ਗੋਰ ਨਿਮਾਣੀ ਸਡੁ ਕਰੇ
ਫਰੀਦਾ ਚਾਰਿ ਗਵਾਇਆ ਹੰਢਿ ਕੈ
ਫਰੀਦਾ ਚਿੰਤ ਖਟੋਲਾ ਵਾਣੁ ਦੁਖੁ
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ
ਫਰੀਦਾ ਜਾ ਲਬੁ ਤਾ ਨੇਹੁ ਕਿਆ
ਫਰੀਦਾ ਜਾਂ ਤਉ ਖਟਣ ਵੇਲ
ਫਰੀਦਾ ਜਿਹ ਦਿਹਿ ਨਾਲਾ ਕਪਿਆ
ਫਰੀਦਾ ਜਿਨ੍ਹ ਲੋਇਣ ਜਗੁ ਮੋਹਿਆ
ਫਰੀਦਾ ਜਿਨ੍ਹੀ ਕੰਮੀ ਨਾਹਿ ਗੁਣ
ਫਰੀਦਾ ਜੇ ਜਾਣਾ ਤਿਲ ਥੋੜੜੇ
ਫਰੀਦਾ ਜੇ ਤੂ ਅਕਲਿ ਲਤੀਫੁ
ਫਰੀਦਾ ਜੇ ਮੈ ਹੋਦਾ ਵਾਰਿਆ
ਫਰੀਦਾ ਜੋ ਤੈ ਮਾਰਨਿ ਮੁਕੀਆਂ
ਫਰੀਦਾ ਡੁਖਾ ਸੇਤੀ ਦਿਹੁ ਗਇਆ
ਫਰੀਦਾ ਤਨੁ ਸੁਕਾ ਪਿੰਜਰੁ ਥੀਆ
ਫਰੀਦਾ ਤਿਨਾ ਮੁਖ ਡਰਾਵਣੇ
ਫਰੀਦਾ ਥੀਉ ਪਵਾਹੀ ਦਭੁ
ਫਰੀਦਾ ਦਰ ਦਰਵੇਸੀ ਗਾਖੜੀ
ਫਰੀਦਾ ਦਰਵੇਸੀ ਗਾਖੜੀ
ਫਰੀਦਾ ਦਰਿ ਦਰਵਾਜੈ ਜਾਇ ਕੈ
ਫਰੀਦਾ ਦਰੀਆਵੈ ਕੰਨ੍ਹੈ ਬਗੁਲਾ
ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ
ਫਰੀਦਾ ਦੁਹੁ ਦੀਵੀ ਬਲੰਦਿਆ
ਫਰੀਦਾ ਦੁਖੁ ਸੁਖੁ ਇਕੁ ਕਰਿ
ਫਰੀਦਾ ਦੁਨੀ ਵਜਾਈ ਵਜਦੀ
ਫਰੀਦਾ ਨੰਢੀ ਕੰਤੁ ਨ ਰਾਵਿਓ
ਫਰੀਦਾ ਪੰਖ ਪਰਾਹੁਣੀ
ਫਰੀਦਾ ਪਾੜਿ ਪਟੋਲਾ ਧਜ ਕਰੀ
ਫਰੀਦਾ ਪਿਛਲ ਰਾਤਿ ਨ ਜਾਗਿਓਹਿ
ਫਰੀਦਾ ਬਾਰਿ ਪਰਾਇਐ ਬੈਸਣਾ
ਫਰੀਦਾ ਬੁਰੇ ਦਾ ਭਲਾ ਕਰਿ
ਫਰੀਦਾ ਬੇ ਨਿਵਾਜਾ ਕੁਤਿਆ
ਫਰੀਦਾ ਭੰਨੀ ਘੜੀ ਸਵੰਨਵੀ ਟੁਟੀ
ਫਰੀਦਾ ਭੰਨੀ ਘੜੀ ਸਵੰਨਵੀ ਟੂਟੀ
ਫਰੀਦਾ ਭੂਮਿ ਰੰਗਾਵਲੀ
ਫਰੀਦਾ ਮਉਤੈ ਦਾ ਬੰਨਾ
ਫਰੀਦਾ ਮਹਲ ਨਿਸਖਣ ਰਹਿ ਗਏ
ਫਰੀਦਾ ਮਨੁ ਮੈਦਾਨੁ ਕਰਿ
ਫਰੀਦਾ ਮੰਡਪ ਮਾਲੁ ਨ ਲਾਇ
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ
ਫਰੀਦਾ ਮੈ ਭੋਲਾਵਾ ਪਗ ਦਾ
ਫਰੀਦਾ ਰਤੀ ਰਤੁ ਨ ਨਿਕਲੈ
ਫਰੀਦਾ ਰਬ ਖਜੂਰੀ ਪਕੀਆਂ
ਫਰੀਦਾ ਰਾਤਿ ਕਥੂਰੀ ਵੰਡੀਐ
ਫਰੀਦਾ ਰਾਤੀ ਵਡੀਆਂ
ਫਰੀਦਾ ਰੁਤਿ ਫਿਰੀ ਵਣੁ ਕੰਬਿਆ
ਫਰੀਦਾ ਰੋਟੀ ਮੇਰੀ ਕਾਠ ਕੀ
ਫਰੀਦਾ ਲੋੜੈ ਦਾਖ ਬਿਜਉਰੀਆਂ
ਫਰੀਦਾ ਵੇਖੁ ਕਪਾਹੈ ਜਿ ਥੀਆ
ਬਿਰਹਾ ਬਿਰਹਾ ਆਖੀਐ
ਬੁਢਾ ਹੋਆ ਸੇਖ ਫਰੀਦੁ
ਭਿਜਉ ਸਿਜਉ ਕੰਬਲੀ
ਮਤਿ ਹੋਦੀ ਹੋਇ ਇਆਣਾ
ਮੈ ਜਾਣਿਆ ਵਡ ਹੰਸੁ ਹੈ
ਲੰਮੀ ਲੰਮੀ ਨਦੀ ਵਹੈ
ਰੁਖੀ ਸੁਖੀ ਖਾਇ ਕੈ
 

To veiw this site you must have Unicode fonts. Contact Us

punjabi-kavita.com