Avtar Singh Pash
ਅਵਤਾਰ ਸਿੰਘ ਪਾਸ਼

ਅਵਤਾਰ ਸਿੰਘ ਸੰਧੂ 'ਪਾਸ਼' (੯ ਸਤੰਬਰ ੧੯੫੦-੨੩ ਮਾਰਚ ੧੯੮੮) ਦਾ ਜਨਮ ਪਿੰਡ ਤਲਵੰਡੀ ਸਲੇਮ, ਜਿਲ੍ਹਾ ਜਲੰਧਰ (ਪੰਜਾਬ) ਵਿਚ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ।ਉਸ ਦੇ ਪਿਤਾ ਸੋਹਣ ਸਿੰਘ ਸੰਧੂ ਫ਼ੌਜ ਵਿੱਚ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ । ਪਾਸ਼ ਜੁਝਾਰੂ ਲਹਿਰ 'ਨਕਸਲਬਾੜੀ' ਦੇ ਉੱਘੇ ਕਵੀਆਂ ਵਿੱਚੋਂ ਹੈ । ੧੯੭੨ ਵਿੱਚ ਉਸ ਨੇ "ਸਿਆੜ" ਨਾਂ ਦਾ ਪਰਚਾ ਕੱਢਿਆ।੧੯੭੩ ਵਿੱਚ ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਦੀ ਸਥਾਪਨਾ ਕੀਤੀ।ਉਸ ਦੇ ਕਾਵਿ ਸੰਗ੍ਰਹਿ 'ਲੋਹ ਕਥਾ' (੧੯੭੧), 'ਉੱਡਦੇ ਬਾਜ਼ਾਂ ਮਗਰ' (੧੯੭੪), 'ਸਾਡੇ ਸਮਿਆਂ ਵਿੱਚ'(੧੯੭੮) ਅਤੇ 'ਖਿਲਰੇ ਹੋਏ ਵਰਕੇ' (ਮੌਤ ਉੱਪਰੰਤ, 1989) ।

ਪੰਜਾਬੀ ਕਵਿਤਾਵਾਂ ਅਵਤਾਰ ਸਿੰਘ ਪਾਸ਼

  • ਉਹਦੇ ਨਾਂਅ
  • ਉਹ ਰਿਸ਼ਤੇ ਹੋਰ ਹੁੰਦੇ ਹਨ
  • ਉਡਦਿਆਂ ਬਾਜ਼ਾਂ ਮਗਰ
  • ਉਡੀਕ
  • ਉਮਰ
  • ਅਸਵੀਕਾਰ
  • ਅਸੀਂ ਲੜਾਂਗੇ ਸਾਥੀ
  • ਅਹਿਮਦ ਸਲੀਮ ਦੇ ਨਾਂ
  • ਅਰਥਾਂ ਦਾ ਅਪਮਾਨ
  • ਆਸਮਾਨ ਦਾ ਟੁਕੜਾ
  • ਆਸ਼ਕ ਦੀ ਅਹਿੰਸਾ
  • ਆਪਣੀ ਅਸੁਰੱਖਿਅਤਾ ਚੋਂ
  • ਐਮਰਜੈਂਸੀ ਲੱਗਣ ਤੋਂ ਬਾਅਦ
  • ਅੱਜ ਦਾ ਦਿਨ
  • ਅੰਤਿਕਾ
  • ਇਹ ਕੇਹੀ ਮੁਹੱਬਤ ਹੈ ਦੋਸਤੋ
  • ਇਤਿਹਾਸ ਦੀ ਮਹਾਂਯਾਤਰਾ
  • ਇਨ੍ਹਾਂ ਨੂੰ ਮਿਲੋ
  • ਇਨਕਾਰ
  • ਇੰਜ ਹੀ ਸਹੀ
  • ਸਫ਼ਰ
  • ਸਭ ਤੋਂ ਖ਼ਤਰਨਾਕ
  • ਸਭਿਆਚਾਰ ਦੀ ਖੋਜ
  • ਸਮਾਂ ਕੋਈ ਕੁੱਤਾ ਨਹੀਂ
  • ਸਾਡੇ ਸਮਿਆਂ ਵਿਚ
  • ਸਿਵੇ ਦਰ ਸਿਵੇ
  • ਸੁਣੋ
  • ਸੁਫ਼ਨੇ
  • ਸੈਂਸਰ ਹੋਣ ਵਾਲੇ ਖ਼ਤ ਦਾ ਦੁਖਾਂਤ
  • ਸੋਗ ਸਮਾਰੋਹ ਵਿਚ
  • ਸੋਨੇ ਦੀ ਸਵੇਰ
  • ਸੱਚ
  • ਸੱਚ-ਮੈਂ ਇਹ ਕਦੇ ਨਹੀਂ ਚਾਹਿਆ
  • ਸੰਕਟ ਦੇ ਪਲ
  • ਸੰਕਲਪ
  • ਸੰਵਿਧਾਨ
  • ਸੰਦੇਸ਼
  • ਸਾਡੇ ਲਹੂ ਨੂੰ ਆਦਤ ਹੈ
  • ਸ਼ਬਦ, ਕਲਾ ਤੇ ਕਵਿਤਾ
  • ਸ਼ਰਧਾਂਜਲੀ
  • ਹਸਰਤ
  • ਹਕੂਮਤ ਤੇਰੀ ਤਲਵਾਰ ਦਾ ਕੱਦ
  • ਹਰ ਬੋਲ 'ਤੇ ਮਰਦਾ ਰਹੀਂ
  • ਹਾਂ ਉਦੋਂ
  • ਹੈ ਤਾਂ ਬੜਾ ਅਜੀਬ
  • ਹੱਥ
  • ਹੱਦ ਤੋਂ ਬਾਅਦ
  • ਕਲਾਮ ਮਿਰਜ਼ਾ
  • ਕਾਗ਼ਜ਼ੀ ਸ਼ੇਰਾਂ ਦੇ ਨਾਂ
  • ਕਾਮਰੇਡ ਨਾਲ ਗੱਲਬਾਤ
  • ਕਿਰਤੀ ਦੀਏ ਕੁੱਲੀਏ
  • ਕੁਜਾਤ
  • ਕੁਝ ਸੱਚਾਈਆਂ
  • ਕੱਲ੍ਹ
  • ਕੱਲ੍ਹ ਨੂੰ
  • ਕੰਡੇ ਦਾ ਜ਼ਖ਼ਮ
  • ਖੁੱਲ੍ਹੀ ਚਿੱਠੀ
  • ਖੂਹ
  • ਖ਼ੂਬਸੂਰਤ ਪੈਡ ਕੰਧਾਂ ਜੇਲ੍ਹ ਦੀਆਂ
  • ਗਲੇ ਸੜੇ ਫੁੱਲਾਂ ਦੇ ਨਾਂ
  • ਗੀਤ-ਅੰਬਰਾਂ ਤੇ ਚੰਨ ਨਾ ਘਟਾ
  • ਗੀਤ-ਕੌਣ ਦਏ ਧਰਵਾਸ
  • ਗ਼ਜ਼ਲ-ਡੁੱਬਦਾ ਚੜ੍ਹਦਾ ਸੂਰਜ ਸਾਨੂੰ ਨਿੱਤ ਹੀ ਲਾਲ ਸਲਾਮ ਕਹੇ
  • ਗ਼ਜ਼ਲ-ਜੇ ਸਵੇਰੇ ਨਹੀ ਤਾਂ ਹੁਣ ਸ਼ਾਮ ਦੇਣਾ ਪਏਗਾ
  • ਗ਼ਜ਼ਲ-ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ
  • ਗ਼ਜ਼ਲ-ਮੈਂ ਤਾਂ ਆਪੇ ਹੀ ਲੰਘ ਆਉਣਾ ਹੈ ਪੱਤਣ ਝਨਾਂ ਦਾ ਯਾਰ
  • ਘਾਹ
  • ਘਾਹ ਵਰਗੇ ਬੰਦੇ ਦੀ ਦਾਸਤਾਨ
  • ਚਿਣਗ ਚਾਹੀਦੀ ਹੈ
  • ਚਿੜੀਆਂ ਦਾ ਚੰਬਾ
  • ਚਿੱਟੇ ਝੰਡਿਆਂ ਦੇ ਹੇਠ
  • ਛੰਨੀ
  • ਜਦ ਬਗ਼ਾਵਤ ਖ਼ੌਲਦੀ ਹੈ
  • ਜਨਮ ਦਿਨ
  • ਜਿੱਥੇ ਕਵਿਤਾ ਖ਼ਤਮ ਨਹੀਂ ਹੁੰਦੀ
  • ਜਿਥੇ ਕਵਿਤਾ ਖ਼ਤਮ ਹੁੰਦੀ ਹੈ
  • ਜੇਲ੍ਹ
  • ਜੋਗਾ ਸਿੰਘ ਦੀ ਸਵੈ ਪੜਚੋਲ
  • ਜੰਗ: ਕੁਝ ਪ੍ਰਭਾਵ
  • ਜੰਗਲ ਚੋਂ ਆਪਣੇ ਪਿੰਡ ਦੇ ਨਾਂ ਰੁੱਕਾ
  • ਜ਼ਹਿਰ
  • ਜ਼ਿੰਦਗੀ
  • ਟੋਟਕੇ
  • ਤੀਸਰਾ ਮਹਾਂ ਯੁੱਧ
  • ਤੁਸੀਂ ਹੈਰਾਨ ਨਾ ਹੋਵੋ
  • ਤੂਫ਼ਾਨਾਂ ਨੇ ਕਦੇ ਮਾਤ ਨਹੀਂ ਖਾਧੀ
  • ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ
  • ਤੂੰ ਕਿਵੇਂ ਰਹਿੰਦੀ ਹੀ ਜਾਨੀ ਏਂ ਮਾਂ
  • ਤੇਰਾ ਮੁੱਲ ਮੇਰਾ ਮੁੱਲ
  • ੧੩ ਅਪ੍ਰੈਲ
  • ਤੇਰੇ ਕੋਲ
  • ਤੈਥੋਂ ਬਿਨਾਂ
  • ਤੈਨੂੰ ਪਤਾ ਨਹੀਂ
  • ਥੱਕੇ ਟੁੱਟੇ ਪਿੰਡਿਆਂ ਨੂੰ
  • ਦਰੋਣਾਚਾਰੀਆ ਦੇ ਨਾਂਅ
  • ਦਾਨ
  • ਦੂਤਿਕ ਭਾਸ਼ਾ ਦੇ ਖ਼ਿਲਾਫ
  • ਦੇਸ਼ ਭਗਤ
  • ਦੋਹੇ
  • ਦੋ ਤੇ ਦੋ ਤਿੰਨ
  • ਧਰਮ ਦੀਕਸ਼ਾ ਲਈ ਬਿਨੈ-ਪੱਤਰ
  • ਧੁੱਪੇ ਵੀ ਤੇ ਛਾਵੇਂ ਵੀ
  • ਨਾਚ ਬੋਲੀਆਂ
  • ਪਰਖ-ਨਲੀ ਵਿਚ
  • ਪ੍ਰਤਿੱਗਿਆ
  • ਪ੍ਰਤੀਬੱਧਤਾ
  • ਪੁਲਸ ਦੇ ਸਿਪਾਹੀ ਨੂੰ
  • ਪੈਰ
  • ਬਹਾਰ ਤੇ ਜਣ੍ਹੇ
  • ਬਾਡਰ
  • ਬੁੜ ਬੁੜ ਦਾ ਸ਼ਬਦਨਾਮਾ
  • ਬੇਕਦਰੀ ਥਾਂ
  • ਬੇਦਖ਼ਲੀ ਲਈ ਬਿਨੈ-ਪੱਤਰ
  • ਬੇਦਾਵਾ
  • ਬੇਵਫਾ ਦੀ ਦਸਤਾਵੇਜ਼
  • ਬੋਲੀਆਂ
  • ਬੱਸ ਕੁੱਝ ਪਲ ਹੋਰ
  • ਬੱਲੇ ਬੱਲੇ
  • ਭਾਫ਼ ਤੇ ਧੂੰਆਂ
  • ਭਾਰਤ
  • ਮੇਰਾ ਹੁਣ ਹੱਕ ਬਣਦਾ ਹੈ
  • ਮੇਰੀ ਬੁਲਬੁਲ
  • ਮੇਰੀ ਮਾਂ ਦੀਆਂ ਅੱਖਾਂ
  • ਮੇਰੇ ਕੋਲ
  • ਮੇਰੇ ਦੇਸ਼
  • ਮੈਂ ਸਲਾਮ ਕਰਦਾ ਹਾਂ
  • ਮੈਂ ਹੁਣ ਵਿਦਾ ਹੁੰਦਾ ਹਾਂ
  • ਮੈਂ ਕਹਿੰਦਾ ਹਾਂ
  • ਮੈਂ ਜਾਣਦਾਂ ਉਨ੍ਹਾਂ ਨੂੰ
  • ਮੈਂਨੂੰ ਚਾਹੀਦੇ ਹਨ ਕੁਝ ਬੋਲ
  • ਮੈਂਨੂੰ ਪਤਾ ਹੈ ਮਾਨਤਾਵਾਂ ਦੀ
  • ਮੈਂ ਪੁੱਛਦਾ ਹਾਂ
  • ਮੌਤ
  • ਯੁੱਧ ਤੇ ਸ਼ਾਂਤੀ
  • ਯੁੱਗ ਪਲਟਾਵਾ
  • ਯੂਰਪੀ ਲੋਕਾਂ ਦੇ ਨਾਂ ਖ਼ਤ
  • ਰੱਬ ਨਾ ਕਰੇ ਕਿ ਅਸੀਂ ਭੁਲ ਜਾਈਏ
  • ਰਾਤ ਨੂੰ
  • ਰਿਹਾਈ : ਇਕ ਪ੍ਰਭਾਵ
  • ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ
  • ਲਹੂ ਕ੍ਰਿਆ
  • ਲੜੇ ਹੋਏ ਵਰਤਮਾਨ ਦੇ ਰੂਬਰੂ
  • ਲੋਹਾ
  • ਲੰਕਾ ਦੇ ਇਨਕਲਾਬੀਆਂ ਨੂੰ
  • ਵਕਤ ਦੀ ਲਾਸ਼
  • ਵਫ਼ਾ
  • ਵਿਸਥਾਪਣ
  • ਵੇਲਾ ਆ ਗਿਆ