Avtar Singh Azad
ਅਵਤਾਰ ਸਿੰਘ ਆਜ਼ਾਦ

Punjabi Kavita
  

ਅਵਤਾਰ ਸਿੰਘ ਆਜ਼ਾਦ

ਅਵਤਾਰ ਸਿੰਘ ਅਜ਼ਾਦ (੧੯੦੬-੧੯੭੨) ਪੰਜਾਬੀ ਕਵੀ ਸਨ । ਉਨ੍ਹਾਂ ਦੀਆਂ ਪੰਜਾਬੀ ਕਵਿਤਾਵਾਂ ਦੀਆਂ ਕਿਤਾਬਾਂ ਵਿਚ ਸਵਾਂਤ ਬੂੰਦਾਂ, ਸਾਵਣ ਪੀਂਘਾਂ, ਵਿਸ਼ਵ ਵੇਦਨਾ, ਕਨਸੋਆਂ, ਜੀਵਨ ਜੋਤ ਅਤੇ ਸੋਨ ਸਿਖਰਾਂ ਸ਼ਾਮਿਲ ਹਨ । ਉਨ੍ਹਾਂ ਨੇ ਤਿੰਨ ਮਹਾਂਕਾਵਿ ਮਰਦ ਅਗੰਮੜਾ, ਵਿਸ਼ਵ ਨੂਰ ਅਤੇ ਮਹਾਬਲੀ ਵੀ ਲਿਖੇ । ਉਨ੍ਹਾਂ ਦੇ ਅਨੁਵਾਦ ਹਨ : ਖਯਾਮ ਖੁਮਾਰੀ, ਜ਼ਫਰਨਾਮਾ ਅਤੇ ਮੇਘਦੂਤ ।

ਪੰਜਾਬੀ ਕਵਿਤਾ ਅਵਤਾਰ ਸਿੰਘ ਆਜ਼ਾਦ

1. ਵਾਰ ਜੰਗ-ਚਮਕੌਰ
2. ਜੀਵਨ ਇਕ ਤੂਫ਼ਾਨ
3. ਵਿਸ਼ਵ-ਨਾਚ
4. ਵਿਸ਼ਵ-ਵੇਦਨਾ
5. ਮੇਰੇ ਸਾਥੀ
6. ਬੇ-ਦਰਦੀ
7. ਉਡੀਕ
8. ਮੇਰਾ ਗੀਤ
9. ਗੂੰਜ ਰਹੀਆਂ ਨੇ
10. ਕਵੀ ਦਾ ਗਿਲਾ
 

To veiw this site you must have Unicode fonts. Contact Us

punjabi-kavita.com