Arzpreet
ਅਰਜ਼ਪ੍ਰੀਤ

Punjabi Kavita
  

ਅਰਜ਼ਪ੍ਰੀਤ

ਅਰਜ਼ਪ੍ਰੀਤ (੧੨ ਅਪ੍ਰੈਲ ੧੯੯੫-) ਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਬੇਟ ਦੇ ਇਲਾਕੇ ਦੇ ਪਿੰਡ ਭੈਣੀ ਮੀਆਂ ਖਾਂ ਵਿੱਚ ਪਿਤਾ ਕੁਲਦੀਪ ਸਿੰਘ ਅਤੇ ਮਾਤਾ ਕੁਲਦੀਪ ਕੌਰ ਦੇ ਘਰ ਹੋਇਆ । ਪਰ ਬਚਪਨ ਤੋਂ ਹੀ ਉਹ ਮੋਹਾਲੀ ਦੇ ਦੱਪਰ ਪਿੰਡ ਵਿੱਚ ਰਹਿ ਰਹੇ ਹਨ । ਉਹ ਬੀ.ਕਾਮ ਕਰਕੇ ਅਕਾਊਂਟਸ ਦੀ ਜੌਬ ਕਰ ਰਹੇ ਹਨ । ਉਨ੍ਹਾਂ ਦੀ ਕਾਵਿ ਰਚਨਾ ਅਰਜ਼ੋਈਆਂ ਪ੍ਰਕਾਸ਼ਿਤ ਹੋ ਚੁੱਕੀ ਹੈ ।

ਅਰਜ਼ੋਈਆਂ ਅਰਜ਼ਪ੍ਰੀਤ

ਧੰਦੇ ਵਾਲੀ ਤੇ ਫਕੀਰ
ਮੈਂ ਵਣ ਮਾਛੀਵਾੜਾ ਬੋਲ ਰਿਹਾ
ਅੱਬਾ
ਸਖੀਏ ਸਹੇਲੀਏ ਨੀਂ
ਆਖਰ ਵੇਲਾ
ਮਹਿਰਮਾਂ
ਦੇਸ਼ ਦੀ ਲੜਕੀ
ਰਾਗ ਵੈਰਾਗ
ਸੁਨੇਹੜੇ
ਮਿਹਣੇ
ਸਧਰਾਂ ਖਵਾਹਿਸ਼ਾਂ
ਲ੍ਹੇਲੜੀਆਂ
ਬਿਰਹੜਾ
ਓਹਦੇ ਦੇਸ਼
ਸੁਰਮੇ ਦੇ ਦਾਗ
ਇਸ਼ਕਾਂ ਦੇ ਢੰਗ
ਇਸ਼ਕ ਹਕੀਕੀ
ਮਸਜਿਦ 'ਚ ਰਹਿਰਾਸ
ਦਰਦ ਕਮਾਉੁਣਾ ਬਾਕੀ ਐ
ਸ਼ਾਇਰ
ਤੋਹਫ਼ਾ
ਪੇਕੇ ਸਹੁਰੇ
ਕੰਡਿਆਂ ਵਾਲ਼ੇ ਕੈਕਟਸ
ਦਿਲ ਨੂੰ ਲਾਵਣ ਰੋਗ ਅਵੱਲੇ
ਮਾਂ ਮੈਂ ਐਦਾਂ ਨਈਉਂ ਮਰਨਾਂ
ਪੰਜਆਬ
ਛੇਵਾਂ ਦਰਿਆ
ਨੀਲੇ ਬਾਣੇ
ਇਨਸਾਨੀਅਤ
ਖ਼ਰਾਬ ਨਸਲਾਂ
ਇੱਕ ਗੱਲ
ਰੱਬੀ ਰਿਸ਼ਤਾ
ਇੱਕ ਹੋ ਜਾਈਏ
ਆਖ਼ਰੀ ਖ਼ਤ
 

To veiw this site you must have Unicode fonts. Contact Us

punjabi-kavita.com