Punjabi Kavita
Anant Prakash Udasin
 Punjabi Kavita
Punjabi Kavita
  

ਅਨੰਤ ਪ੍ਰਕਾਸ਼ ਉਦਾਸੀਨ

ਅਨੰਤ ਪ੍ਰਕਾਸ਼ ਉਦਾਸੀਨ ਉਨੀਵੀਂ ਸਦੀ ਦੇ ਪੰਜਾਬੀ ਕਵੀ ਹੋਏ ਹਨ ।ਉਨ੍ਹਾਂ ਦਾ ਸੰਬੰਧ ਉਦਾਸੀ ਪੰਥ ਨਾਲ ਸੀ ।ਉਨ੍ਹਾਂ ਦੀ ਰਹਿਣੀ ਬਹਿਣੀ ਬੜੀ ਸਾਦਾ ਸੀ ।ਲੋਕ ਉਨ੍ਹਾਂ ਦੀ ਬਹੁਤ ਇੱਜਤ ਕਰਦੇ ਸਨ ।ਉਨ੍ਹਾਂ ਦੀ ਕਵਿਤਾ ਸੂਫ਼ੀ ਕਵਿਤਾ ਤੋਂ ਪ੍ਰਭਾਵਿਤ ਹੈ ।

ਪੰਜਾਬੀ ਕਵਿਤਾ ਅਨੰਤ ਪ੍ਰਕਾਸ਼ ਉਦਾਸੀਨ

ਅਸੀਂ ਤੁਹਾਡੇ ਲਾਇਕ ਨ ਥੇ
ਅਜ ਅਸਾਂ ਤੇ ਸਾਈਂ ਤੁੱਠਾ
ਅਜਬ ਬਹਾਰ ਦਿਖਾਈ ਸੱਜਨਾ
ਅਲਫ਼ੋਂ ਬੇ ਨ ਹੋ ਡਿਠੋਈ
ਇਸ਼ਕ ਤੇਰੇ ਨੇ ਫੂਕ ਮੁਆਤਾ
ਸਈਆਂ ਪੁੱਛਣ ਹਾਲਤ ਤੇਰੀ
ਸੁਤੀ ਸੁਤੀ ਨੂੰ ਚਾ ਜਗਾਇਆ ਈ
ਸੂਰਤ ਵੇਖ ਨਾ ਰੱਜਾਂ ਤੇਰੀ
ਸ਼ਾਹ ਰਗ ਤੇ ਨਜ਼ੀਕ ਬਤੈਨਾ ਏਂ
ਸ਼ਾਦੀ ਗ਼ਮੀ ਉਨ੍ਹਾਂ ਨੂੰ ਕੇਹੀ
ਕੁਨ ਫ਼ਯਕੂਨੋ ਆਵਾਜ਼ ਕੀਤੋ ਈ ਕੋਈ
ਕੁਨ ਫ਼ਯਕੂਨੋ ਕੁਨ ਕੀਤੋ ਈ ਆਪੇ
ਚਾਰੋਂ ਤਰਫ਼ ਤੇਰਾ ਮੁੱਖ ਸਾਈਂ
ਜਦ ਦੀ ਸੂਰਤ ਤੇਰੀ ਦੇਖੀ
ਜ਼ਾਹਿਰ ਬਾਤਨੇ ਤੂੰਹਾਂ ਦਿਸੇਂ
ਤੁਧ ਡਿਠੇ ਮੈਂ ਸਭ ਕੁਝ ਡਿੱਠਾ
ਤੂੰ ਹੀ ਮੈਂ ਵਿੱਚ ਲੁਕ ਰਿਹਾ ਸੀ
ਤੂੰ ਹੈਂ ਇਸ਼ਕ ਤੇ ਆਸ਼ਕ ਤੂੰਹਾਂ
ਤੂੰ ਮੇਰਾ ਮੈਂ ਤੇਰੀ ਸਾਈਂ
ਤੇਰੇ ਅਮਲ ਦੀਆਂ ਰਖ ਉਡੀਕਾਂ
ਦਿਲ ਹੁਜਰੇ ਵਿੱਚ ਝਾਕੀ ਦੇ ਕੇ
ਨ ਤੂੰ ਮਿਲਨਾ ਏਂ ਵੇਦ ਕੁਰਾਨੀ
ਨਾਲ ਝਝੂਣੈ ਚਾ ਜਗਾਇਆ ਈ
ਪੱਟੀ ਪ੍ਰੇਮ ਪੜ੍ਹਾਈ ਐਸੀ
ਬੀਚ ਜ਼ਬਾਨ ਜ਼ਬਾਨ ਭੀ ਤੂੰਹਾਂ
ਬੁੱਕਲ ਦੇ ਵਿੱਚ ਨਿਕਲ ਆਇਓ<
ਬੇਦਰਦਾ ਨਹਿ ਦਰਦ ਵੰਡੇਦਾ
ਮਿਸਲ ਮੰਜੀਠੀ ਰੰਗਤ ਮਿਲਿਓਂ
ਮੈਂ ਰੋਵਾਂ ਤਾਂ ਨਾਲੇ ਰੋਂਦਾ
ਰੋਂਦੀ ਰੋਂਦੀ ਨੂੰ ਚੁਪ ਕਰਾ ਕੇ
 

To veiw this site you must have Unicode fonts. Contact Us

punjabi-kavita.com