Punjabi Kavita
  

ਅੰਮ੍ਰਿਤਪਾਲ ਸਿੰਘ ਬਾਜਵਾ

ਅੰਮ੍ਰਿਤਪਾਲ ਸਿੰਘ ਬਾਜਵਾ ਪਿੰਡ ਉੱਚਾ ਬੇਟ ਜਿਲ੍ਹਾ ਕਪੂਰਥਲਾ ਵਿਖੇ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਸ. ਮਨਜੀਤ ਸਿੰਘ ਅਤੇ ਮਾਤਾ ਦਾ ਨਾਂ ਰਣਜੀਤ ਕੌਰ ਹੈ। ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਪੰਜਾਬੀ ਦੇ ਨਾਲ ਨਾਲ ਉਨ੍ਹਾਂ ਨੂੰ ਉਰਦੂ ਭਾਸ਼ਾ ਵਿਚ ਕਵਿਤਾਵਾਂ ਲਿੱਖਣ ਦਾ ਵੀ ਬਹੁਤ ਸ਼ੌਕ ਹੈ। ਉਨ੍ਹਾਂ ਨੇ ਛੁੱਟੀ ਉਮਰ 'ਚ ਹੀ ਕਵਿਤਾਵਾਂ ਅਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ।

ਪੰਜਾਬੀ ਕਵਿਤਾ ਅੰਮ੍ਰਿਤਪਾਲ ਸਿੰਘ ਬਾਜਵਾ

ਹਿਜਰ
ਜ਼ਿੰਦਗੀ ਚ ਸੁਧਾਰ
ਚੰਨ ਜੇਹਾ ਮੁੱਖ
ਬਹੁਤਾ ਸੋਹਣਾ ਨਹੀਂ
ਦਿਲ ਵਾਲੀ ਗੱਲ
ਹੱਕ
ਰੋੜੇ
ਗੁਲਾਬ
ਹਕੀਕਤ
ਚਾਅ
ਕਿਹੜੇ ਕੰਮ ਆਈ
ਤਸਵੀਰ