Amarjit Singh Sabhra
ਅਮਰਜੀਤ ਸਿੰਘ ਸਭਰਾ

Punjabi Kavita
  

ਅਮਰਜੀਤ ਸਿੰਘ ਸਭਰਾ (ਸ਼ਰੋਮਣੀ ਕਵੀਸ਼ਰ)

ਅਮਰਜੀਤ ਸਿੰਘ ਸਭਰਾ (੨ ਜੂਨ ੧੯੭੮-) ਦਾ ਜਨਮ ਪਿੰਡ ਸਭਰਾ ਤਹਿਸੀਲ ਪੱਟੀ ਜਿਲ੍ਹਾ ਤਰਨ ਤਾਰਨ (ਪੰਜਾਬ) ਵਿਖੇ ਪਿਤਾ ਸ਼੍ਰੋਮਣੀ ਕਵੀਸ਼ਰ ਗਿਆਨੀ ਜਰਨੈਲ ਸਿੰਘ ਸਭਰਾ ਦੇ ਘਰ ਮਾਤਾ ਸਰਦਾਰਨੀ ਗੁਰਦੇਵ ਕੌਰ ਦੀ ਕੁੱਖੋਂ ਹੋਇਆ । ਇਨ੍ਹਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਸਭਰਾ ਤੋਂ ਕੀਤੀ ।ਇਨ੍ਹਾਂ ਨੂੰ ਕਵੀਸ਼ਰੀ ਕਲਾ ਵਿਰਸੇ ਵਿੱਚ ਮਿਲੀ ।ਇਨ੍ਹਾਂ ਨੂੰ ਤਿੰਨ ਵਾਰ ਗੋਲਡਮੈਡਲ ਨਾਲ ਸਨਮਾਨਿਤ ਕੀਤਾ ਗਿਆ । ਇਨ੍ਹਾਂ ਦੀਆ ਕਿਤਾਬਾਂ 'ਅਮਰ ਉੁਡਾਰੀਆਂ', 'ਅਮਰ ਜਰਨੈਲ', 'ਧਰਮੀ ਜਰਨੈਲ', 'ਭਿੰਡਰਾਵਾਲਿਆਂ ਦੀ ਚੜ੍ਹਤ', 'ਅਮਰ ਇੱਛਾਵਾਂ', ਪਟਨੇ ਤੋ ਨੰਦੇੜ ਤੱਕ ਭਾਗ-੧, ਭਾਗ-੨ ਅਤੇ ੬੫ ਤੋ ਵੱਧ ਆਡਿਓ ਵੀਡਿਓ ਕੈਸਟਾਂ ਵੀ ਮਾਰਕੀਟ ਵਿੱਚ ਮੌਜੂਦ ਹਨ ।

ਪੰਜਾਬੀ ਕਵਿਤਾ ਅਮਰਜੀਤ ਸਿੰਘ ਸਭਰਾ (ਸ਼ਰੋਮਣੀ ਕਵੀਸ਼ਰ)

ਨਸੀਅਤ
ਚੰਦਰੀ ਸਿਆਸਤ
ਕਸ਼ਮੀਰੀ ਭਰਾਵਾ ਦੇ ਨਾਂ
ਮੈਨੂੰ ਮਾਣ ਪੰਜਾਬੀ ਹੋਣ ਤੇ
ਬੁਰੇ ਦਾ ਭਲਾ ਕਰ
ਸੱਚਾ ਮਾਲਿਕ
ਸਬਰ
ਸੱਚ ਦਾ ਮਾਰਗ
ਹਕੂਮਤਾਂ
ਮਿੱਟੀ ਕਬਰਸਥਾਨ ਦੀ
ਹੱਕ
ਅੱਜ ਕੱਲ੍ਹ