Akbar Allahabadi
ਅਕਬਰ ਅਲਾਹਾਬਾਦੀ

Punjabi Kavita
  

ਅਕਬਰ ਅਲਾਹਾਬਾਦੀ

ਅਕਬਰ ਅਲਾਹਾਬਾਦੀ (੧੮੪੬-੧੯੨੧) ਦਾ ਜਨਮ ਅਲਾਹਾਬਾਦ ਵਿੱਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂ ਅਕਬਰ ਹੁਸੈਨ ਰਿਜ਼ਵੀ ਸੀ ।ਉਨ੍ਹਾਂ ਦੇ ਉਸਤਾਦ ਦਾ ਨਾਂ ਵਹੀਦ ਸੀ ।ਉਨ੍ਹਾਂ ਨੇ ੧੮੫੭ ਦੀ ਪਹਿਲੀ ਆਜ਼ਾਦੀ ਦੀ ਲੜਾਈ ਵੀ ਵੇਖੀ ਸੀ ਅਤੇ ਫਿਰ ਗਾਂਧੀ-ਯੁੱਗ ਦੀ ਸ਼ੁਰੂਆਤ ਵੀ ਵੇਖੀ ।ਉਹ ਅਦਾਲਤ ਵਿੱਚ ਇੱਕ ਛੋਟੇ ਮੁਲਾਜਿਮ ਸਨ, ਲੇਕਿਨ ਬਾਅਦ ਵਿੱਚ ਉਨ੍ਹਾਂ ਕਾਨੂੰਨ ਦਾ ਗਿਆਨ ਪ੍ਰਾਪਤ ਕੀਤਾ ਅਤੇ ਸੈਸ਼ਨ ਜੱਜ ਦੇ ਤੌਰ ਤੇ ਰਿਟਾਇਰ ਹੋਏ ।ਉਹ ਬਾਗ਼ੀ ਸੁਭਾਅ ਦੇ ਸਨ । ਉਹ ਸਮਾਜ ਵਿੱਚ ਹਰ ਕਿਸਮ ਦੇ ਵਿਖਾਵੇ ਦੇ ਖ਼ਿਲਾਫ਼ ਸਨ ।ਉਰਦੂ ਵਿੱਚ ਉਹ ਹਾਸ-ਰਸ ਅਤੇ ਵਿਅੰਗ ਦੇ ਪਹਿਲੇ ਵੱਡੇ ਕਵੀ ਮੰਨੇ ਜਾਂਦੇ ਹਨ ।

ਅਕਬਰ ਅਲਾਹਾਬਾਦੀ ਦੀ ਸ਼ਾਇਰੀ

ਉਨ੍ਹੇਂ ਸ਼ੌਕ-ਏ-ਇਬਾਦਤ ਭੀ ਹੈ ਔਰ ਗਾਨੇ ਕੀ ਆਦਤ ਭੀ
ਆਬੇ ਜ਼ਮਜ਼ਮ ਸੇ ਕਹਾ ਮੈਨੇਂ ਮਿਲਾ ਗੰਗਾ ਸੇ ਕਯੋਂ
ਏਕ ਬੂੜ੍ਹਾ ਨਹੀਫ਼-ਓ-ਖਸਤਾ ਦਰਾਜ਼
ਸਦਿਯੋਂ ਫ਼ਿਲਾਸਫ਼ੀ ਕੀ ਚੁਨਾਂ ਔਰ ਚੁਨੀਂ ਰਹੀ
ਸਮਝੇ ਵਹੀ ਇਸਕੋ ਜੋ ਹੋ ਦੀਵਾਨਾ ਕਿਸੀ ਕਾ
ਸੂਪ ਕਾ ਸ਼ਾਯਕ ਹੂੰ, ਯਖ਼ਨੀ ਹੋਗੀ ਕਯਾ
ਸ਼ੇਖ਼ ਜੀ ਅਪਨੀ ਸੀ ਬਕਤੇ ਹੀ ਰਹੇ
ਹਸਤੀ ਕੇ ਸ਼ਜ਼ਰ ਮੇਂ ਜੋ ਯਹ ਚਾਹੋ ਕਿ ਚਮਕ ਜਾਓ
ਹੰਗਾਮਾ ਹੈ ਕਯੂੰ ਬਰਪਾ, ਥੋੜੀ ਸੀ ਜੋ ਪੀ ਲੀ ਹੈ
ਹਾਸ-ਰਸ
ਹਾਲੇ ਦਿਲ ਸੁਨਾ ਨਹੀਂ ਸਕਤਾ
ਜਾਨ ਹੀ ਲੇਨੇ ਕੀ ਹਿਕਮਤ ਮੇਂ ਤਰੱਕੀ ਦੇਖੀ
ਹਿੰਦ ਮੇਂ ਤੋ ਮਜ਼ਹਬੀ ਹਾਲਤ ਹੈ ਅਬ ਨਾਗੁਫ਼ਤਾ ਬੇਹ
ਕਹਾਂ ਲੇ ਜਾਊਂ ਦਿਲ ਦੋਨੋਂ ਜਹਾਂ ਮੇਂ ਇਸਕੀ ਮੁਸ਼ਕਿਲ ਹੈ
ਕਿਸ-ਕਿਸ ਅਦਾ ਸੇ ਤੂਨੇ ਜਲਵਾ ਦਿਖਾ ਕੇ ਮਾਰਾ
ਕੋਈ ਹੰਸ ਰਹਾ ਹੈ ਕੋਈ ਰੋ ਰਹਾ ਹੈ
ਖ਼ੁਸ਼ੀ ਹੈ ਸਬ ਕੋ ਕਿ ਆਪ੍ਰੇਸ਼ਨ ਮੇਂ ਖ਼ੂਬ ਨਸ਼ਤਰ ਚਲ ਰਹਾ ਹੈ
ਗਾਂਧੀਨਾਮਾ
ਗ਼ਮਜ਼ਾ ਨਹੀਂ ਹੋਤਾ ਕੇ ਇਸ਼ਾਰਾ ਨਹੀਂ ਹੋਤਾ
ਚਰਖ਼ ਸੇ ਕੁਛ ਉੱਮੀਦ ਥੀ ਹੀ ਨਹੀਂ
ਜਹਾਂ ਮੇਂ ਹਾਲ ਮੇਰਾ ਇਸ ਕਦਰ ਜ਼ਬੂਨ ਹੁਆ
ਜਿਸ ਬਾਤ ਕੋ ਮੁਫ਼ੀਦ ਸਮਝਤੇ ਹੋ ਖ਼ੁਦ ਕਰੋ
ਜੋ ਯੂੰਹੀ ਲਹਜ਼ਾ-ਲਹਜ਼ਾ ਦਾਗ਼-ਏ-ਹਸਰਤ ਕੀ ਤਰੱਕੀ ਹੈ
ਤਅੱਜੁਬ ਸੇ ਕਹਨੇ ਲਗੇ ਬਾਬੂ ਸਾਹਬ
ਤਹਜ਼ੀਬ ਕੇ ਖ਼ਿਲਾਫ਼ ਹੈ ਜੋ ਲਾਯੇ ਰਾਹ ਪਰ
ਦਮ ਲਬੋਂ ਪਰ ਥਾ ਦਿਲੇਜ਼ਾਰ ਕੇ ਘਬਰਾਨੇ ਸੇ
ਦੁਨਿਯਾ ਮੇਂ ਹੂੰ ਦੁਨਿਯਾ ਕਾ ਤਲਬਗਾਰ ਨਹੀਂ ਹੂੰ
ਦਿਲ ਮੇਰਾ ਜਿਸ ਸੇ ਬਹਲਤਾ ਕੋਈ ਐਸਾ ਨ ਮਿਲਾ
ਪਿੰਜਰੇ ਮੇਂ ਮੁਨਿਯਾ
ਫਿਰ ਗਈ ਆਪ ਕੀ ਦੋ ਦਿਨ ਮੇਂ ਤਬੀਯਤ ਕੈਸੀ
ਬਹਸੇਂ ਫਿਜੂਲ ਥੀਂ ਯਹ ਖੁਲਾ ਹਾਲ ਦੇਰ ਮੇਂ
ਬਿਠਾਈ ਜਾਏਂਗੀ ਪਰਦੇ ਮੇਂ ਬੀਵੀਯਾਂ ਕਬ ਤਕ
ਮੁਸਿਲਮ ਕਾ ਮੀਯਾਂਪਨ ਸੋਖ਼ਤ ਕਰੋ ਹਿੰਦੂ ਕੀ ਭੀ ਠਕੁਰਾਈ ਨ ਰਹੇ
 

To veiw this site you must have Unicode fonts. Contact Us

punjabi-kavita.com