Akbar Allahabadi
ਅਕਬਰ ਅਲਾਹਾਬਾਦੀ

Akbar Allahabadi (1846-1921) was born at Allahabad , India. Initially he was educated only in madrasas but later he studied law and finally retired as a session judge in Allahabad High Court. His ustad was Waheed. He witnessed the first war of independence in 1857, first world war and the initial part of Gandhi's peaceful movement. He is the pioneer in the field of humour and satire in Urdu Poetry. He is against every type of showmanship. Poetry of Akbar Allahabadi in اُردُو.
ਅਕਬਰ ਅਲਾਹਾਬਾਦੀ (੧੮੪੬-੧੯੨੧) ਦਾ ਜਨਮ ਅਲਾਹਾਬਾਦ ਵਿੱਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂ ਅਕਬਰ ਹੁਸੈਨ ਰਿਜ਼ਵੀ ਸੀ ।ਉਨ੍ਹਾਂ ਦੇ ਉਸਤਾਦ ਦਾ ਨਾਂ ਵਹੀਦ ਸੀ ।ਉਨ੍ਹਾਂ ਨੇ ੧੮੫੭ ਦੀ ਪਹਿਲੀ ਆਜ਼ਾਦੀ ਦੀ ਲੜਾਈ ਵੀ ਵੇਖੀ ਸੀ ਅਤੇ ਫਿਰ ਗਾਂਧੀ-ਯੁੱਗ ਦੀ ਸ਼ੁਰੂਆਤ ਵੀ ਵੇਖੀ ।ਉਹ ਅਦਾਲਤ ਵਿੱਚ ਇੱਕ ਛੋਟੇ ਮੁਲਾਜਿਮ ਸਨ, ਲੇਕਿਨ ਬਾਅਦ ਵਿੱਚ ਉਨ੍ਹਾਂ ਕਾਨੂੰਨ ਦਾ ਗਿਆਨ ਪ੍ਰਾਪਤ ਕੀਤਾ ਅਤੇ ਸੈਸ਼ਨ ਜੱਜ ਦੇ ਤੌਰ ਤੇ ਰਿਟਾਇਰ ਹੋਏ ।ਉਹ ਬਾਗ਼ੀ ਸੁਭਾਅ ਦੇ ਸਨ । ਉਹ ਸਮਾਜ ਵਿੱਚ ਹਰ ਕਿਸਮ ਦੇ ਵਿਖਾਵੇ ਦੇ ਖ਼ਿਲਾਫ਼ ਸਨ ।ਉਰਦੂ ਵਿੱਚ ਉਹ ਹਾਸ-ਰਸ ਅਤੇ ਵਿਅੰਗ ਦੇ ਪਹਿਲੇ ਵੱਡੇ ਕਵੀ ਮੰਨੇ ਜਾਂਦੇ ਹਨ ।

Poetry Akbar Allahabadi

ਅਕਬਰ ਅਲਾਹਾਬਾਦੀ ਦੀ ਸ਼ਾਇਰੀ

  • Aabe Zamzam Se Kaha Maine
  • Behsein Fizool Thin Yeh Khula Haal Der Mein
  • Bithaai Jayengi Parde Mein Biwiyan Kab Tak
  • Charakh Se Kuchh Ummeed Thi Hi Nahin
  • Dam Labon Par Tha Dilezar Ke Ghabrane Se
  • Dil Mera Jis Se Behlta Koi Aisa Na Mila
  • Duniya Mein Hoon Duniya Ka Talabghar Nahin Hoon
  • Ek Boorha Naheef
  • Gandhinama
  • Ghamza Nahin Hota Ke Ishara Nahin Hota
  • Haale Dil Suna Nahin Sakta
  • Haas-Ras
  • Hangama Hai Kyon Barpa Thori Si Jo Pi Li Hai
  • Hasti Ke Shazar Mein Jo Yeh Chaho
  • Hind Mein To Mazhbi Haalat Hai Ab Naghufta Beh
  • Jaan Hi Lene Ki Hiqmat Mein Taraqqi Dekhi
  • Jahan Mein Haal Mera Is Qadar Zaboon Hua
  • Jis Baat Ko Mufeed Samajhte Ho Khud Karo
  • Jo Yunhin Lehza-Lehza Dagh-e-Hasrat Ki Traqqi Hai
  • Kahan Le Jaoon Dil Dono Jahan Mein
  • Khushi Hai Sab Ko Ki Operation Mein
  • Kis Kis Ada Se Toone Jalwa Dikha Ke Mara
  • Koi Hans Raha Hai Koi Ro Raha Hai
  • Muslim Ka Miyanpan Sokhat Karo
  • Phir Gayi Aapki Do Din Mein Tabiyat Kaisi
  • Pinjre Mein Muniya
  • Sadiyon Philosophy Ki Chuna Aur Chuni Rahi
  • Samjhe Vahi Isko Jo Ho Diwana Kisi Ka
  • Sheikh Ji Apni Si Bakte Hi Rahe
  • Soup Ka Shayak Hoon
  • Taajub Se Kehne Lagei Babu Sahib
  • Tehzeeb Ke Khilaf Hai Jo Laaye Rah Par
  • Unhein Shauq-e-Ibadat Bhi Hai
  • ਉਨ੍ਹੇਂ ਸ਼ੌਕ-ਏ-ਇਬਾਦਤ ਭੀ ਹੈ ਔਰ ਗਾਨੇ ਕੀ ਆਦਤ ਭੀ
  • ਆਬੇ ਜ਼ਮਜ਼ਮ ਸੇ ਕਹਾ ਮੈਨੇਂ ਮਿਲਾ ਗੰਗਾ ਸੇ ਕਯੋਂ
  • ਏਕ ਬੂੜ੍ਹਾ ਨਹੀਫ਼-ਓ-ਖਸਤਾ ਦਰਾਜ਼
  • ਸਦਿਯੋਂ ਫ਼ਿਲਾਸਫ਼ੀ ਕੀ ਚੁਨਾਂ ਔਰ ਚੁਨੀਂ ਰਹੀ
  • ਸਮਝੇ ਵਹੀ ਇਸਕੋ ਜੋ ਹੋ ਦੀਵਾਨਾ ਕਿਸੀ ਕਾ
  • ਸੂਪ ਕਾ ਸ਼ਾਯਕ ਹੂੰ, ਯਖ਼ਨੀ ਹੋਗੀ ਕਯਾ
  • ਸ਼ੇਖ਼ ਜੀ ਅਪਨੀ ਸੀ ਬਕਤੇ ਹੀ ਰਹੇ
  • ਹਸਤੀ ਕੇ ਸ਼ਜ਼ਰ ਮੇਂ ਜੋ ਯਹ ਚਾਹੋ ਕਿ ਚਮਕ ਜਾਓ
  • ਹੰਗਾਮਾ ਹੈ ਕਯੂੰ ਬਰਪਾ, ਥੋੜੀ ਸੀ ਜੋ ਪੀ ਲੀ ਹੈ
  • ਹਾਸ-ਰਸ
  • ਹਾਲੇ ਦਿਲ ਸੁਨਾ ਨਹੀਂ ਸਕਤਾ
  • ਜਾਨ ਹੀ ਲੇਨੇ ਕੀ ਹਿਕਮਤ ਮੇਂ ਤਰੱਕੀ ਦੇਖੀ
  • ਹਿੰਦ ਮੇਂ ਤੋ ਮਜ਼ਹਬੀ ਹਾਲਤ ਹੈ ਅਬ ਨਾਗੁਫ਼ਤਾ ਬੇਹ
  • ਕਹਾਂ ਲੇ ਜਾਊਂ ਦਿਲ ਦੋਨੋਂ ਜਹਾਂ ਮੇਂ ਇਸਕੀ ਮੁਸ਼ਕਿਲ ਹੈ
  • ਕਿਸ-ਕਿਸ ਅਦਾ ਸੇ ਤੂਨੇ ਜਲਵਾ ਦਿਖਾ ਕੇ ਮਾਰਾ
  • ਕੋਈ ਹੰਸ ਰਹਾ ਹੈ ਕੋਈ ਰੋ ਰਹਾ ਹੈ
  • ਖ਼ੁਸ਼ੀ ਹੈ ਸਬ ਕੋ ਕਿ ਆਪ੍ਰੇਸ਼ਨ ਮੇਂ ਖ਼ੂਬ ਨਸ਼ਤਰ ਚਲ ਰਹਾ ਹੈ
  • ਗਾਂਧੀਨਾਮਾ
  • ਗ਼ਮਜ਼ਾ ਨਹੀਂ ਹੋਤਾ ਕੇ ਇਸ਼ਾਰਾ ਨਹੀਂ ਹੋਤਾ
  • ਚਰਖ਼ ਸੇ ਕੁਛ ਉੱਮੀਦ ਥੀ ਹੀ ਨਹੀਂ
  • ਜਹਾਂ ਮੇਂ ਹਾਲ ਮੇਰਾ ਇਸ ਕਦਰ ਜ਼ਬੂਨ ਹੁਆ
  • ਜਿਸ ਬਾਤ ਕੋ ਮੁਫ਼ੀਦ ਸਮਝਤੇ ਹੋ ਖ਼ੁਦ ਕਰੋ
  • ਜੋ ਯੂੰਹੀ ਲਹਜ਼ਾ-ਲਹਜ਼ਾ ਦਾਗ਼-ਏ-ਹਸਰਤ ਕੀ ਤਰੱਕੀ ਹੈ
  • ਤਅੱਜੁਬ ਸੇ ਕਹਨੇ ਲਗੇ ਬਾਬੂ ਸਾਹਬ
  • ਤਹਜ਼ੀਬ ਕੇ ਖ਼ਿਲਾਫ਼ ਹੈ ਜੋ ਲਾਯੇ ਰਾਹ ਪਰ
  • ਦਮ ਲਬੋਂ ਪਰ ਥਾ ਦਿਲੇਜ਼ਾਰ ਕੇ ਘਬਰਾਨੇ ਸੇ
  • ਦੁਨਿਯਾ ਮੇਂ ਹੂੰ ਦੁਨਿਯਾ ਕਾ ਤਲਬਗਾਰ ਨਹੀਂ ਹੂੰ
  • ਦਿਲ ਮੇਰਾ ਜਿਸ ਸੇ ਬਹਲਤਾ ਕੋਈ ਐਸਾ ਨ ਮਿਲਾ
  • ਪਿੰਜਰੇ ਮੇਂ ਮੁਨਿਯਾ
  • ਫਿਰ ਗਈ ਆਪ ਕੀ ਦੋ ਦਿਨ ਮੇਂ ਤਬੀਯਤ ਕੈਸੀ
  • ਬਹਸੇਂ ਫਿਜੂਲ ਥੀਂ ਯਹ ਖੁਲਾ ਹਾਲ ਦੇਰ ਮੇਂ
  • ਬਿਠਾਈ ਜਾਏਂਗੀ ਪਰਦੇ ਮੇਂ ਬੀਵੀਯਾਂ ਕਬ ਤਕ
  • ਮੁਸਿਲਮ ਕਾ ਮੀਯਾਂਪਨ ਸੋਖ਼ਤ ਕਰੋ ਹਿੰਦੂ ਕੀ ਭੀ ਠਕੁਰਾਈ ਨ ਰਹੇ