Ahmed Faraz
ਅਹਮਦ ਫ਼ਰਾਜ਼

Ahmed Faraz born Syed Ahmad Shah (January 12, 1931-August 25, 2008) was a Pakistani Urdu poet. He is one of the great modern Urdu poets of the last century. Faraz is his pseudonym 'takhalus'. Ahmed Faraz studied Persian and Urdu at the Peshawar University and became lecturer there. He spent six years in self-imposed exile as he was arrested for criticising the military rulers. He always raised his voice against injustice. Poetry of Ahmed Faraz in ਗੁਰਮੁਖੀ and हिन्दी.
ਅਹਮਦ ਫ਼ਰਾਜ਼ (੧੨ ਜਨਵਰੀ, ੧੯੩੧-ਅਗਸਤ ੨੫, ੨੦੦੮) ਦਾ ਬਚਪਨ ਦਾ ਨਾਂ ਸੱਯਦ ਅਹਮਦ ਸ਼ਾਹ ਸੀ । ਉਹ ਪ੍ਰਸਿੱਧ ਪਾਕਿਸਤਾਨੀ ਉਰਦੂ ਕਵੀ ਸਨ । ਉਨ੍ਹਾਂ ਨੂੰ ਵੀਹਵੀਂ ਸਦੀ ਦੇ ਮਹਾਨ ਉਰਦੂ ਕਵੀਆਂ ਵਿੱਚ ਗਿਣਿਆ ਜਾਂਦਾ ਹੈ ।ਫ਼ਰਾਜ਼ ਉਨ੍ਹਾਂ ਦਾ ਤਖੱਲੁਸ ਸੀ । ਉਨ੍ਹਾਂ ਨੇ ਪੇਸ਼ਾਵਰ ਯੂਨੀਵਰਸਿਟੀ ਤੋਂ ਫਾਰਸੀ ਅਤੇ ਉਰਦੂ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਉੱਥੇ ਹੀ ਲੈਕਚਰਰ ਲੱਗ ਗਏ । ਜਦੋਂ ਸੈਨਿਕ ਹਾਕਮਾਂ ਨੇ ਉਨ੍ਹਾਂ ਨੂੰ ਸਰਕਾਰ ਖ਼ਿਲਾਫ ਬੋਲਣ ਤੇ ਗ੍ਰਿਫ਼ਤਾਰ ਕੀਤਾ, ਤਾਂ ਉਹ ਛੇ ਸਾਲ ਜਲਾਵਤਨ ਰਹੇ । ਉਨ੍ਹਾਂ ਨੇ ਹਮੇਸ਼ਾ ਹੀ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਈ ।

Poetry of Ahmad Faraz in Punjabi

  • Aankh Se Door Na Ho
  • Ab Ke Ham Bichhre To Shayad
  • Ab Kiska Jashan Manate Ho
  • Ab Shauq Se Ki Jaan Se Guzar Jana Chahiye
  • Ai Des Se Aane Wale Bata
  • Ai Khuda Aaj Use Sabka Muqaddar Kar De
  • Ai Watan
  • Ajab Shehar The Aur Ajab Log The
  • Apni Hi Aawaz Ko Beshak Kaan Mein Rakhna
  • Apni Muhabbat Ke Afsane
  • Daulate Dard Ko Duniya Se Chhupakar Rakhna
  • Dost Ban Kar Bhi Nahin
  • Fankaron Ke Naam
  • Galiyon Mein Kaisa Shor Tha
  • Gayee Ruton Mein To Shaam-o-Sahar Na The Aise
  • Hairan Hoon Khud Ko Dekh Kar Main
  • Hamse Kahein Kuchh Dost Hamare
  • Ham To Yon Khush The
  • Har Koi Jaati Huyi Rut Ja Ishara Jaane
  • Har Tamashayi Faqat Sahil Se Manzar Dekhta
  • Jahan Bhi Jana To Aakhon Mein Khwab Bhar lana
  • Jahan Ke Shor Se Ghabra Gaye Kya
  • Jo Bhi Dukh Yaad Na Tha
  • Jo Sar Bhi Kashida Ho
  • Kaneez
  • Khamosh Ho Kyon Daad-e-Jafa Kyon Nahin Dete
  • Khudgarz
  • Khwab
  • Khwab Marte Nahin
  • Koi Bhatakta Baadal
  • Kuchh Na Kisi Se Bolenge
  • Laga Ke Zakham Badan Par
  • Main Chup Raha To Sara Jahan Tha Meri Taraf
  • Na Dil Se Aah Na Lab Se Sada
  • Nazar Bujhi To Karishme
  • Nazre-Nazrul
  • Paas Kya Tha
  • Qalam Surkhru Hai
  • Qurbaton Mein Bhi Judaee Ke Zamane Maange
  • Ranjish Hi Sahi
  • Sabhi Shariq-e-Safar Hain
  • Sawaal
  • Shola Tha Jal Bujha Hoon
  • Sitamgari Ka Har Andaz
  • Teri Batein Hi Sunane Aaye
  • Tujhe Udaas Kiya Khud Bhi Sogwar Huye
  • Tum Zamana Aashna Tumse Zamana Aashna
  • Yeh Aalam Shauq Ka
  • Yeh Khet Hamare Hain
  • Yoon To Pehle Bhi Huye
  • Zindgi Se Yehi Gila Hai Mujhe
  • Zindgi Yoon Thi Ki Jeene Ka Bahana Tu Tha
  • ਅਜਬ ਸ਼ਹਰ ਥੇ ਔਰ ਅਜਬ ਲੋਗ ਥੇ
  • ਅਪਨੀ ਹੀ ਆਵਾਜ਼ ਕੋ ਬੇਸ਼ਕ ਕਾਨ ਮੇਂ ਰਖਨਾ
  • ਅਪਨੀ ਮੁਹੱਬਤ ਕੇ ਅਫ਼ਸਾਨੇ ਕਬ ਤਕ ਰਾਜ਼ ਬਨਾਓਗੇ
  • ਅਬ ਸ਼ੌਕ ਸੇ ਕਿ ਜਾਂ ਸੇ ਗੁਜ਼ਰ ਜਾਨਾ ਚਾਹੀਏ
  • ਅਬ ਕਿਸਕਾ ਜਸ਼ਨ ਮਨਾਤੇ ਹੋ
  • ਅਬ ਕੇ ਹਮ ਬਿਛੜੇ ਤੋ ਸ਼ਾਯਦ ਕਭੀ ਖ਼ਵਾਬੋਂ ਮੇਂ ਮਿਲੇਂ
  • ਆਂਖ ਸੇ ਦੂਰ ਨ ਹੋ ਦਿਲ ਸੇ ਉਤਰ ਜਾਏਗਾ
  • ਐ ਖ਼ੁਦਾ ਆਜ ਉਸੇ ਸਬਕਾ ਮੁਕੱਦਰ ਕਰ ਦੇ
  • ਐ ਦੇਸ ਸੇ ਆਨੇਵਾਲੇ ਬਤਾ
  • ਐ ਵਤਨ
  • ਸਭੀ ਸ਼ਰੀਕੇ-ਸਫ਼ਰ ਹੈਂ
  • ਸਵਾਲ
  • ਸਿਤਮਗਰੀ ਕਾ ਹਰ ਅੰਦਾਜ਼ ਮਹਰਮਾਨਾ ਲਗਾ
  • ਸ਼ੋਲਾ ਥਾ ਜਲ ਬੁਝਾ ਹੂੰ, ਹਵਾਏਂ ਮੁਝੇ ਨ ਦੋ
  • ਹਮਸੇ ਕਹੇਂ ਕੁਛ ਦੋਸਤ ਹਮਾਰੇ ਮਤ ਲਿੱਖੋ
  • ਹਮ ਤੋ ਯੋਂ ਖ਼ੁਸ਼ ਥੇ ਕਿ ਏਕ ਤਾਰ ਗਿਰੇਬਾਨ ਮੇਂ ਹੈ
  • ਹਰ ਕੋਈ ਜਾਤੀ ਹੁਈ ਰੁਤ ਕਾ ਇਸ਼ਾਰਾ ਜਾਨੇ
  • ਹਰ ਤਮਾਸ਼ਾਈ ਫ਼ਕਤ ਸਾਹਿਲ ਸੇ ਮੰਜ਼ਰ ਦੇਖਤਾ
  • ਹੈਰਾਨ ਹੂੰ ਖ਼ੁਦ ਕੋ ਦੇਖਕਰ ਮੈਂ
  • ਕਨੀਜ਼
  • ਕਲਮ ਸੁਰਖ਼ਰੂ ਹੈ
  • ਕੁਛ ਨ ਕਿਸੀ ਸੇ ਬੋਲੇਂਗੇ
  • ਕੁਰਬਤੋਂ ਮੇਂ ਭੀ ਜੁਦਾਈ ਕੇ ਜ਼ਮਾਨੇ ਮਾਂਗੇ
  • ਕੋਈ ਭਟਕਤਾ ਬਾਦਲ
  • ਖ਼ਵਾਬ
  • ਖ਼ਵਾਬ ਮਰਤੇ ਨਹੀਂ
  • ਖ਼ੁਦਗ਼ਰਜ਼
  • ਖ਼ਾਮੋਸ਼ ਹੋ ਕਯੋਂ ਦਾਦੇ-ਜਫ਼ਾ ਕਯੋਂ ਨਹੀਂ ਦੇਤੇ
  • ਗਈ ਰੁਤੋਂ ਮੇਂ ਤੋ ਸ਼ਾਮੋ-ਸਹਰ ਨ ਥੇ ਐਸੇ
  • ਗਲੀਯੋਂ ਮੇਂ ਕੈਸਾ ਸ਼ੋਰ ਥਾ ਕਯੋਂ ਭੀੜ-ਸੀ ਮਕਤਲ ਮੇਂ ਥੀ
  • ਜਹਾਂ ਕੇ ਸ਼ੋਰ ਸੇ ਘਬਰਾ ਗਏ ਕਯਾ
  • ਜਹਾਂ ਭੀ ਜਾਨਾ ਤੋ ਆਂਖੋਂ ਮੇਂ ਖ਼ਵਾਬ ਭਰ ਲਾਨਾ
  • ਜੋ ਸਰ ਭੀ ਕਸ਼ੀਦਾ ਹੋ ਉਸੇ ਦਾਰ ਕਰੇ ਹੈ
  • ਜੋ ਭੀ ਦੁਖ ਯਾਦ ਨ ਥਾ ਯਾਦ ਆਯਾ
  • ਜ਼ਿੰਦਗੀ ਸੇ ਯਹੀ ਗਿਲਾ ਹੈ ਮੁਝੇ
  • ਜ਼ਿੰਦਗੀ ਯੂੰ ਥੀ ਕਿ ਜੀਨੇ ਕਾ ਬਹਾਨਾ ਤੂ ਥਾ
  • ਤੁਝੇ ਉਦਾਸ ਕੀਯਾ ਖ਼ੁਦ ਭੀ ਸੋਗਵਾਰ ਹੁਏ
  • ਤੁਮ ਜ਼ਮਾਨਾ-ਆਸ਼ਨਾ ਤੁਮਸੇ ਜ਼ਮਾਨਾ ਆਸ਼ਨਾ
  • ਤੇਰੀ ਬਾਤੇਂ ਹੀ ਸੁਨਾਨੇ ਆਏ
  • ਦੋਸਤ ਬਨ ਕਰ ਭੀ ਨਹੀਂ ਸਾਥ ਨਿਭਾਨੇਵਾਲਾ
  • ਦੌਲਤੇ-ਦਰਦ ਕੋ ਦੁਨੀਯਾ ਸੇ ਛੁਪਾਕਰ ਰਖਨਾ
  • ਨ ਦਿਲ ਸੇ ਆਹ ਨ ਲਬ ਸੇ ਸਦਾ ਨਿਕਲਤੀ ਹੈ
  • ਨਜ਼ਰ ਬੁਝੀ ਤੋ ਕਰਿਸ਼ਮੇ ਭੀ ਰੋਜ਼ੋ-ਸ਼ਬ ਕੇ ਗਏ
  • ਨਜ਼ਰੇ-ਨਜ਼ਰੁਲ
  • ਪਾਸ ਕਯਾ ਥਾ
  • ਫ਼ਨਕਾਰੋਂ ਕੇ ਨਾਮ
  • ਮੈਂ ਚੁਪ ਰਹਾ ਤੋ ਸਾਰਾ ਜਹਾਂ ਥਾ ਮੇਰੀ ਤਰਫ਼
  • ਯਹ ਆਲਮ ਸ਼ੌਕ ਕਾ ਦੇਖਾ ਨ ਜਾਏ
  • ਯੂੰ ਤੋ ਪਹਲੇ ਭੀ ਹੁਏ ਉਸਸੇ ਕਈ ਬਾਰ ਜੁਦਾ
  • ਯੇ ਖੇਤ ਹਮਾਰੇ ਹੈਂ ਯੇ ਖ਼ਲਿਹਾਨ ਹਮਾਰੇ
  • ਰੰਜਿਸ਼ ਹੀ ਸਹੀ ਦਿਲ ਹੀ ਦੁਖਾਨੇ ਕੇ ਲੀਏ ਆ
  • ਲਗਾ ਕੇ ਜ਼ਖ਼ਮ ਬਦਨ ਪਰ ਕਬਾਏਂ ਦੇਤਾ ਹੈ